ਮੁੰਬਈ (ਬਿਊਰੋ)— ਰਾਜਕੁਮਾਰ ਰਾਓ, ਸ਼ਰਧਾ ਕਪੂਰ ਅਤੇ ਪੰਕਜ ਤ੍ਰਿਪਾਠੀ ਦੀ ਹਾਰਰ ਕਾਮੇਡੀ ਫਿਲਮ 'ਸਤ੍ਰੀ' 100 ਕਰੋੜ ਦਾ ਅੰਕੜਾਂ ਪਾਰ ਕਰ ਚੁੱਕੀ ਹੈ। ਇਸ ਸਾਲ ਦੀ ਸਭ ਤੋਂ ਜ਼ਿਆਦਾ ਮੁਨਾਫਾ ਕਮਾਉਣ ਵਾਲੀ ਫਿਲਮ ਬਣ ਚੁੱਕੀ ਹੈ।

ਇਸ ਸਫਲਤਾ ਦਾ ਜਸ਼ਨ ਮਨਾਉਣ ਲਈ ਪੂਰੀ ਟੀਮ ਵਲੋਂ ਬੁੱਧਵਾਰ ਨੂੰ ਸਕਸੈੱਸ ਪਾਰਟੀ ਰੱਖੀ ਸੀ। ਪਾਰਟੀ 'ਚ ਫਿਲਮ ਦੀ ਲੀਡ ਸਟਾਰ ਕਾਸਟ ਨਾਲ ਕਈ ਬਾਲੀਵੁੱਡ ਸੈਲੇਬਸ ਪਹੁੰਚੇ।

ਇਸ ਦੌਰਾਨ ਸ਼ਰਧਾ ਰੈੱਡ ਸ਼ਾਰਟ ਡਰੈੱਸ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਉੱਥੇ ਹੀ ਤਾਪਸੀ ਪੰਨੂ ਬਲੈਕ-ਗੋਲਡਨ ਡਰੈੱਸ 'ਚ ਨਜ਼ਰ ਆਈ।

ਨੁਸਰਤ ਭਰੂਚਾ

ਪਤਰਲੇਖਾ

ਫਾਤਿਮਾ ਸਨਾ ਸ਼ੇਖ

ਰਾਧਿਕਾ ਮਦਾਨ

ਕਾਰਤਿਕ ਆਰੀਅਨ

ਪੰਕਜ ਤ੍ਰਿਪਾਠੀ

ਵਰੁਣ ਸ਼ਰਮਾ
