FacebookTwitterg+Mail

ਨਾਗਪੁਰ ਦੀ ਸੁਗੰਧਾ ਬਣੀ 'ਸਾ ਰੇ ਗਾ ਮਾ ਪਾ ਲਿਟਲ ਚੈਂਪ'

sugandha date wins zee tv reality show
10 June, 2019 11:44:23 AM

ਮੁੰਬਈ (ਬਿਊਰੋ) — ਟੀ. ਵੀ. ਦੇ ਚਰਚਿਤ ਸਿੰਗਿੰਗ ਰਿਐਲਿਟੀ ਸ਼ੋਅ 'ਸਾ ਰੇ ਗਾ ਮਾ ਪਾ' ਲਿਟਲ ਚੈਂਪਸ-2019 ਨੂੰ ਐਤਵਾਰ ਨੂੰ ਆਪਣਾ ਜੇਤੂ ਮਿਲ ਗਿਆ ਹੈ। ਇਸ ਵਾਰ ਨਾਗਪੁਰ ਦੀ ਸੁਗੰਧਾ ਡੇਟ ਨੇ ਇਹ ਖਿਤਾਬ ਆਪਣੇ ਨਾਂ ਕੀਤਾ ਹੈ। ਉਥੇ ਹੀ ਪ੍ਰੀਤਮ ਆਚਾਰੀਆ ਸੰਕਿੰਡਰਨਰਅੱਪ ਅਤੇ ਮਹੁਮੰਦ ਫੈਜ਼ ਫਸਟ ਰਨਰਅੱਪ ਬਣਿਆ। ਸ਼ੋਅ ਦੇ ਆਖਰੀ ਪੜਾਅ 'ਚ ਸਿਰਫ 6 ਮੁਕਾਬਲੇਬਾਜ਼ ਪਹੁੰਚੇ ਸਨ, ਜਿਨ੍ਹਾਂ ਵਿਚਾਲੇ ਐਤਵਾਰ ਨੂੰ ਗਾਇਕੀ ਦਾ ਮਹਾ ਮੁਕਾਬਲਾ ਹੋਇਆ। ਸ਼ੋਅ ਦੇ ਟਾਪ 6 ਫਾਈਨਲਿਸਟ ਪ੍ਰੀਤਮ, ਸੁਗੰਧਾ, ਮੁਹੰਮਦ ਫੈਜ਼, ਅਨੁਸ਼ਕਾ ਪੱਤਰਾ, ਆਸਥਾ ਦਾਸ ਅਤੇ ਆਯੂਸ਼ ਕੇਸੀ ਸਨ। ਸ਼ੋਅ 'ਚ ਜੱਜਾਂ ਦੀ ਭੂਮਿਕਾ 'ਚ ਰਿਚਾ ਸ਼ਰਮਾ, ਸ਼ਾਨ ਅਤੇ ਅਰਮਾਨ ਮਲਿਕ ਜਦੋਂਕਿ ਸ਼ੋਅ ਦੇ ਹੋਸਟ ਰਵੀ ਦੂਬੇ ਸਨ।

ਦੱਸ ਦਈਏ ਕਿ ਸੁਗੰਧਾ ਨੇ ਦੱਸਿਆ ਕਿ ਮੈਨੂੰ ਪੂਰੇ ਸਫਰ 'ਚ ਸਾਰੇ ਜੱਜਾਂ ਨੇ ਬਹੁਤ ਸਾਥ। ਮੇਰੀ ਕੋਸ਼ਿਸ਼ਾਂ 'ਤੇ ਪੂਰਾ ਭਰੋਸਾ ਕੀਤਾ। ਮੈਨੂੰ ਖੁਸ਼ੀ ਹੈ ਕਿ ਜਿਊਰੀ ਤੇ ਜੱਜ ਨਾਲ ਮੇਰਾ ਸਪੈਸ਼ਲ ਬਾਂਡ ਬਣਿਆ। ਹੁਣ ਮੈਂ ਆਪਣੇ ਅੱਗੇ ਦੇ ਸਫਰ ਬਾਰੇ ਸੋਚ ਰਹੀ ਹਾਂ। ਪੂਰੀ ਟੀਮ ਨੂੰ ਧੰਨਵਾਦ ਕਹਿਣਾ ਚਾਹੁੰਦੀ ਹਾਂ।
 

 
 
 
 
 
 
 
 
 
 
 
 
 
 

Bringing back #dhadak which I sung for the auditions! This song defines the love you all have given right from the start of the journey on #saregamapalilchamps ❤️stay tuned for the weekend's performance! Keep loving and supporting!😇✨ Thank you @zeetv @richasharmaofficial Ma'am @amaal_mallik Sir and @singer_shaan Sir 😇🙏 . . . . . . . . . #zeetv #saregamapalilchamps #srgmplilchamps #saregama #saregamapa #srgmplilchampsfinale #saregamapa2019 #zee5 #shaan #richasharma #amaalmallik #salimsulaiman #salimsulaimanlive #shreyaghoshal #ravidubey #bollywoodsingers #music #dhadak #ajayatul #janhavikapoor #ishankhattar #indiansinger #instasinger #indiansingers #bollywoodmusic #musicsebadhengehum #sugandhadate

A post shared by Sugandha Date (@sugandhadateofficial) on Jun 4, 2019 at 8:22am PDT


Tags: Sa Re Ga Ma Pa Li l Champs 2019Sugandha DateWinsZee TVRreality ShowPritam AcharyaAstha DasAyush KCAnushka PatraMohammad Faiz

Edited By

Sunita

Sunita is News Editor at Jagbani.