FacebookTwitterg+Mail

20 ਸਾਲ ਦੀ ਹੋਈ ਸੁਹਾਨਾ ਖਾਨ, ਸਟਾਈਲਿਸ਼ ਲੁੱਕ ’ਚ ਛੱਤ ’ਤੇ ਆਈ ਨਜ਼ਰ

suhana khan
24 May, 2020 12:21:33 PM

ਮੁੰਬਈ(ਬਿਊਰੋ)- ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਦੇ ਸੋਸ਼ਲ ਮੀਡੀਆ ’ਤੇ ਲੱਖਾਂ ਪ੍ਰਸ਼ੰਸਕ ਹਨ ਅਤੇ ਪਲ ਭਰ ਵਿਚ ਹੀ ਉਸ ਦੀ ਪੋਸਟ ਵਾਇਰਲ ਹੋ ਜਾਂਦੀ ਹੈ। ਬੀਤੇ ਦਿਨ ਸੁਹਾਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਵੀਡੀਓ ਸ਼ੇਅਰ ਕੀਤੀ ਜਿਸ ਵਿਚ ਉਹ ਸਟਾਈਲਿਸ਼ ਲੁੱਕ ਵਿਚ ਘਰ ਦੀ ਛੱਤ ’ਤੇ ਨਜ਼ਰ ਆ ਰਹੀ ਹੈ। ਅਸਲ ਵਿਚ ਸੁਹਾਨਾ 20 ਸਾਲ ਦੀ ਹੋ ਗਈ ਹੈ ਅਤੇ 22 ਮਈ ਨੂੰ ਉਸ ਦਾ ਜਨਮਦਿਨ ਸੀ।

 
 
 
 
 
 
 
 
 
 
 
 
 
 

I’m gonna be 30 in ten years.

A post shared by Suhana Khan (@suhanakhan2) on May 23, 2020 at 3:44am PDT


ਸੁਹਾਨਾ ਨੇ ਇਸ ਵੀਡ਼ੀਓ ’ਤੇ U-I'm20 hehe.."" ਲਿਖਿਆ, ਜਦਕਿ ਅਨੰਨਿਆ ਪਾਂਡੇ ਨੇ ਉਸ ਨਾਲ ਆਪਣੀ ਤਸਵੀਰ ਸਾਂਝੀ ਕਰਦਿਆਂ ਲਿਖਿਆ-ਮੈਨੂੰ 2 ਚੀਜ਼ਾਂ ਬਹੁਤ ਯਾਦ ਆਉਂਦੀਆਂ ਹਨ- ਬਾਹਰ ਘੁੰਮਣਾ ਤੇ ਸੁਹਾਨਾ  happy 20th bday Sue 😨🥳 but u will be my little baby forever ...।

 

ਦੱਸ ਦੇਈੇਏ ਕਿ ਇਨ੍ਹੀਂ ਦਿਨੀਂ ਸੁਹਾਨਾ ਖਾਨ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਫੈਨਜ਼ ਵੱਲੋਂ ਵੀ ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।
Punjabi Bollywood Tadka


Tags: Suhana Khan

About The Author

manju bala

manju bala is content editor at Punjab Kesari