FacebookTwitterg+Mail

ਲੰਡਨ ਦੇ ਕਲੱਬ ਤੇ ਸੜਕਾਂ 'ਤੇ ਸ਼ਾਰਟ ਡਰੈੱਸ 'ਚ ਘੁੰਮਦੀ ਦਿਖੀ ਸ਼ਾਹਰੁਖ ਦੀ ਧੀ ਸੁਹਾਨਾ, ਤਸਵੀਰਾਂ ਵਾਇਰਲ

suhana khan and shah rukh khan
09 June, 2018 02:16:59 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਦੀ ਪਤਨੀ ਨੇ ਗੌਰੀ ਖਾਨ ਦੀ ਧੀ ਸੁਹਾਨਾ ਖਾਨ ਦੀ ਇਕ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਹਾਲ ਹੀ 'ਚ ਪੋਸਟ ਕੀਤੀ ਹੈ। ਇਹ ਤਸਵੀਰ ਲੰਡਨ ਦੇ ਪ੍ਰਾਈਵੇਟ ਕਲੱਬ ਦੀ ਹੈ। ਇਸ ਤਸਵੀਰ 'ਚ ਸੁਹਾਨਾ ਕਿਸੇ ਮਹਿਲਾ ਨਾਲ ਨਜ਼ਰ ਆ ਰਹੀ ਹੈ। ਸੁਹਾਨਾ ਨੇ ਬਲੈਕ ਵਨ ਪੀਸ, ਜੈਕਟ ਤੇ ਬੂਟਸ 'ਚ ਕਾਫੀ ਸਟਾਈਲਿਸ਼ ਲੱਗ ਰਹੀ ਹੈ।
Punjabi Bollywood Tadka
ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਸੁਹਾਨਾ ਦੇ ਫੈਨ ਕਲੱਬ 'ਤੇ ਉਸ ਦੀ ਇਕ ਹੋਰ ਤਸਵੀਰ ਪੋਸਟ ਕੀਤੀ ਗਈ ਹੈ, ਜਿਸ 'ਚ ਲੰਡਨ ਦੀਆਂ ਸੜਕਾਂ 'ਤੇ ਉਹ ਇਕ ਲੜਕੀ ਨਾਲ ਘੁੰਮਦੀ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਸੁਹਾਨਾ ਨੇ ਮਿਨੀ ਸਕਰਟ, ਨਾਟੇਡ ਸ਼ਰਟ ਤੇ ਟਾਪ ਪਾਇਆ ਹੋਇਆ ਹੈ।
Punjabi Bollywood Tadka
ਸੁਪਰਸਟਾਰ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਲੰਡਨ 'ਚ ਪੜਾਈ ਕਰਦੀ ਹੈ ਤੇ ਛੁੱਟੀਆਂ 'ਚ ਭਾਰਤ ਆਉਂਦੀ ਰਹਿੰਦੀ ਹੈ। ਦੱਸ ਦੇਈਏ ਕਿ ਸੁਹਾਨਾ ਅਦਾਕਾਰੀ ਦਾ ਬਹੁਤ ਸ਼ੌਕ ਹੈ ਤੇ ਉਹ ਗ੍ਰੈਜ਼ੂਏਸ਼ਨ ਪੂਰੀ ਕਰਨ ਤੋਂ ਬਾਅਦ ਫਿਲਮਾਂ 'ਚ ਐਂਟਰੀ ਲੈ ਸਕਦੀ ਹੈ।
Punjabi Bollywood Tadka
ਹਾਲ ਹੀ 'ਚ ਸੁਹਾਨਾ ਆਪਣੇ ਦੋਸਤਾਂ ਨਾਲ ਤਾਜ ਮਹਿਲ ਗਈ ਸੀ। ਸੁਹਾਨਾ ਦਾ ਸਟਾਈਲ ਸਟੇਟਮੈਂਟ ਹੁਣ ਤੋਂ ਹੀ ਚਰਚਾ 'ਚ ਹੈ। ਉਸ ਨੇ ਆਪਣਾ ਫੋਟੋਸ਼ੂਟ ਵੀ ਕਰਵਾਇਆ ਹੈ। ਗੌਰੀ ਖਾਨ ਉਸ ਦੀਆਂ ਤਸਵੀਰਾਂ ਅਕਸਰ ਹੀ ਸ਼ੇਅਰ ਕਰਦੀ ਰਹਿੰਦੀ ਹੈ।
Punjabi Bollywood Tadka

Punjabi Bollywood Tadka


Tags: Gauri KhanSuhana KhanShah Rukh KhanLondonKaajal AnandSeemaAmrita AroraVaani KapoorMaheep Kapoor Bhavana Panday

Edited By

Sunita

Sunita is News Editor at Jagbani.