FacebookTwitterg+Mail

ਸ਼ਾਹਰੁਖ ਖਾਨ ਦੀ ਧੀ ਸੁਹਾਨਾ ਆਨਲਾਈਨ ਸਿੱਖ ਰਹੀ ਹੈ ਬੈਲੀ ਡਾਂਸ, ਤਸਵੀਰਾਂ ਵਾਇਰਲ

suhana khan isn  t letting the lockdown spoil her belly dancing classes
21 May, 2020 01:04:53 PM

ਨਵੀਂ ਦਿੱਲੀ(ਬਿਊਰੋ)- ਫਿਲਮ ਅਭਿਨੇਤਾ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਲਾਕਾਡਊਨ ਦੌਰਾਨ ਆਪਣੇ ਮਾਤਾ-ਪਿਤਾ ਨਾਲ ਘਰ 'ਚ ਹੈ। ਇਸ ਦੌਰਾਨ ਉਹ ਆਨਲਾਈਨ ਬੈਲੀ ਡਾਂਸਿੰਗ ਸਿੱਖ ਰਹੀ ਹੈ। ਉਨ੍ਹਾਂ ਦੇ ਬੈਲੀ ਡਾਂਸਿੰਗ ਇੰਸਟ੍ਰਕਟਰ ਨੇ ਹੁਣ ਉਨ੍ਹਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਹਨ। ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਮਾਰਚ 'ਚ ਲਾਕਡਾਊਨ ਦੀ ਸ਼ੁਰੂਆਤ ਨਾਲ ਆਪਣੇ ਮਾਤਾ-ਪਿਤਾ ਨਾਲ ਮੁੰਬਈ 'ਚ ਘਰ 'ਚ ਹੈ।

 
 
 
 
 
 
 
 
 
 
 
 
 
 

Dec 2019 #beforelockdown May 2020 #lockdown4 With @suhanakhan2 Level up #onlinebellydanceclass #artofbellydancewithsanjana

A post shared by Sanjana Muthreja (@sanjanamuthreja) on May 18, 2020 at 11:38pm PDT


ਬੁੱਧਵਾਰ ਨੂੰ ਮੁੰਬਈ ਦੀ ਬੈਲੀ ਡਾਂਸਰ ਸੰਜਨਾ ਸੁਤ੍ਰੇਜਾ ਨੇ ਪਿਛਲੇ ਸਾਲ ਸੁਹਾਨਾ ਖਾਨ ਨਾਲ ਇਕ ਤਸਵੀਰ ਖਿਚਵਾਈ ਸੀ। ਜੋ ਹੁਣ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਇਹ ਵੀ ਦਿਖਾਇਆ ਗਿਆ ਹੈ ਕਿ ਉਨ੍ਹਾਂ ਦੇ ਆਨਲਾਈਨ ਕਲਾਸੇਸ ਹੁਣ ਕਿਸ ਤਰ੍ਹਾਂ ਅੱਗੇ ਵੱਧ ਰਹੇ ਹਨ। ਇਕ ਤਸਵੀਰ 'ਚ ਦੋਵਾਂ ਨੂੰ ਪੋਜ਼ ਕਰਦੇ ਹੋਏ ਦੇਖਿਆ ਜਾ ਸਕਦਾ ਹੈ।


ਸੰਜਨਾ ਇਕ ਸੈਲਫੀ ਵੀ ਲੈ ਰਹੀ ਹੈ। ਇਹ ਲਾਕਡਾਊਨ ਤੋਂ ਪਹਿਲਾ ਦੀ ਹੈ ਤੇ ਦੋਵਾਂ ਨੂੰ ਜ਼ਿੰਮ 'ਚ ਦੇਖਿਆ ਜਾ ਸਕਦਾ ਹੈ। ਦੂਜੀ ਤੇ ਤੀਜੀ ਤਸਵੀਰ ਉਨ੍ਹਾਂ ਦੇ ਆਨਲਾਈਨ ਸਕ੍ਰੀਨਸ਼ਾਟ ਹੈ। ਲਾਕਡਾਊਨ ਦੌਰਾਨ ਸੁਹਾਨਾ ਕਈ ਦਿਲਚਸਪ ਚੀਜ਼ਾਂ ਕਰਕੇ ਖੁੱਦ ਨੂੰ ਬਿਜੀ ਰੱਖ ਰਹੀ ਹੈ।


Tags: Suhana KhanLockdownBelly Dancing ClassesSuhana KhanInstagram

About The Author

manju bala

manju bala is content editor at Punjab Kesari