FacebookTwitterg+Mail

ਸਕਿਨ ਕਲੀਨਿਕ ਦੇ ਬਾਹਰ ਹੌਟ ਲੁੱਕ 'ਚ ਦਿਖੀ ਸ਼ਾਹਰੁਖ ਦੀ ਲਾਡਲੀ, ਬੇਟਿਆਂ ਨਾਲ ਨਜ਼ਰ ਆਏ ਰਿਤਿਕ

suhana khan to hrithik roshan bollywood celebs and stars kids spotted
24 October, 2017 01:09:44 PM

ਮੁੰਬਈ(ਬਿਊਰੋ)— ਬਾਲੀਵੁੱਡ ਸਿਤਾਰਿਆਂ ਸਮੇਤ ਸਟਾਰ ਕਿੱਡਜ਼ ਬੀਤੇ ਦਿਨੀਂ ਵੱਖਰੀਆਂ-ਵੱਖਰੀਆਂ ਥਾਵਾਂ 'ਤੇ ਨਜ਼ਰ ਆਏ। ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਸਕਿਨ ਕਲੀਨਿਕ ਦੇ ਬਾਹਰ ਨਜ਼ਰ ਆਈ ਤੇ ਦੂਜੇ ਪਾਸੇ ਏਅਰਪੋਰਟ 'ਤੇ ਰਿਤਿਕ ਰੋਸ਼ਨ ਆਪਣੇ ਬੇਟਿਆਂ ਨਾਲ ਨਜ਼ਰ ਆਏ।

Punjabi Bollywood Tadka

ਰਿਤਿਕ ਤੋਂ ਇਲਾਵਾ ਉਸ ਦੀ ਸਾਬਕਾ ਪਤਨੀ ਸੂਜੈਨ ਖਾਨ, ਰਾਕੇਸ਼ ਰੋਸ਼ਨ, ਸੁਨੈਨਾ ਰੋਸ਼ਨ ਵੀ ਨਜ਼ਰ ਆਏ। ਏਅਰਪੋਰਟ 'ਤੇ ਸੁਸ਼ਾਂਤ ਸਿੰਘ ਰਾਜਪੂਤ, ਈਸ਼ਾ ਗੁਪਤਾ, ਸੋਫੀ ਚੌਧਰੀ ਸਮੇਤ ਕਈ ਹੋਰ ਸਿਤਾਰੇ ਵੀ ਨਜ਼ਰ ਆਏ।

Punjabi Bollywood Tadka

ਜ਼ੀਰਨ ਖਾਨ ਬਾਂਦਰਾ 'ਚ ਨਜ਼ਰ ਆਈ। ਇਸ ਦੌਰਾਨ ਉਸ ਨੇ ਰੈੱਡ ਰੰਗ ਦਾ ਟਾਪ ਤੇ ਜੀਨਸ ਪਾਈ ਹੋਈ ਸੀ। ਸ਼ਾਹਰੁਖ ਖਾਨ ਸ਼ੰਕਰ ਮਹਾਦੇਵਨ ਦੇ ਬ੍ਰਾਂਦਰਾ ਸਥਿਤ ਸਟੂਡੀਓ 'ਚ ਨਜ਼ਰ ਆਏ।

Punjabi Bollywood Tadka

ਅੱਗੇ ਦੇਖੋ ਸਿਤਾਰਿਆਂ ਦੀਆਂ ਸਟਾਈਲਿਸ਼ ਤਸਵੀਰਾਂ।

Punjabi Bollywood Tadka

Punjabi Bollywood Tadka


Tags: Shah Rukh KhanSuhana KhanHrithik RoshanSussanne KhanRakesh Roshan