FacebookTwitterg+Mail

ਕਿਸੇ ਪਰੀ ਤੋਂ ਘੱਟ ਨਹੀਂ ਹੈ ਬਬੀਤਾ ਫੋਗਾਟ ਦੇ ਬਚਪਨ ਦਾ ਕਿਰਦਾਰ ਨਿਭਾਉਣ ਵਾਲੀ ਸੁਹਾਨੀ

suhani bhatnagar and aamir khan
14 March, 2018 03:06:44 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਆਮਿਰ ਖਾਨ ਦੀ ਫਿਲਮ 'ਦੰਗਲ' ਨੇ ਬਾਕਸ ਆਫਿਸ 'ਤੇ ਕਾਫੀ ਧਮਾਕੇਦਾਰ ਕਮਾਈ ਕੀਤੀ ਸੀ। ਨਾਲ ਹੀ ਫਿਲਮ 'ਚ ਮੁੱਖ ਕਿਰਦਾਰ ਨਿਭਾਉਣ ਵਾਲੀ ਦੋ ਚਾਈਲਡ ਅਦਾਕਾਰਾਂ ਨੇ ਵੀ ਫਿਲਮ ਨਾਲ ਕਾਫੀ ਸੁਖਰੀਆਂ ਬਟੋਰੀਆਂ ਸਨ।

Punjabi Bollywood Tadka

ਇਥੋਂ ਤੱਕ ਕੀ ਜ਼ਾਇਰਾ ਵਸੀਮ ਨੇ ਤਾਂ ਆਮਿਰ ਦੀ ਹੀ ਦੂਜੀ ਫਿਲਮ 'ਸੀਕ੍ਰੇਟ ਸੁਪਰਸਟਾਰ' 'ਚ ਮੁੱਖ ਭੂਮਿਕਾ ਨਿਭਾਈ ਸੀ। ਕੀ ਤੁਸੀਂ ਜ਼ਾਇਰਾ ਤੋਂ ਇਲਾਵਾ ਦੂਜੀ ਚਾਈਲਡ ਆਰਟਿਸਟ ਸੁਹਾਨੀ ਭਟਨਾਗਰ ਬਾਰੇ ਜਾਣਦੇ ਹੋ?
Punjabi Bollywood Tadka

ਫਿਲਮ 'ਚ ਬਬੀਤਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਨਿਭਾਉਣ ਵਾਲੀ ਅਦਾਕਾਰਾ ਸੁਹਾਨੀ ਛੋਟੀ ਉਮਰ ਤੋਂ ਹੀ ਟੀ. ਵੀ. ਵਿਗਿਆਪਨਾਂ 'ਚ ਕੰਮ ਕਰ ਰਹੀ ਹੈ।
Punjabi Bollywood Tadka

ਆਪਣੀ ਦਮਦਾਰ ਅਦਾਕਾਰੀ ਕਾਰਨ ਉਸ ਨੂੰ ਸੁਪਰਹਿੱਟ ਫਿਲਮ 'ਦੰਗਲ' 'ਚ ਕੰਮ ਕਰਨ ਦਾ ਮੌਕਾ ਸੁਨਹਿਰੀ ਮੌਕਾ ਮਿਲਿਆ। ਸੁਹਾਨੀ ਨੇ ਫਿਲਮ ਲਈ ਐਡੀਸ਼ਨ ਵੀ ਦਿੱਤਾ ਸੀ।
Punjabi Bollywood Tadka

ਇਹੀ ਗੱਲ ਸੀ ਕਿ ਉਸ ਨੂੰ ਚਾਈਲਡ ਆਰਟਿਸਟ ਜ਼ਾਇਰਾ ਵਾਸੀਮ ਤੇ ਬੇਹਿਤਰੀਨ ਅਭਿਨੇਤਾ ਆਮਿਰ ਖਾਨ ਵਰਗੇ ਕਲਾਕਾਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ।
Punjabi Bollywood Tadka

ਫਿਲਮ 'ਚ ਵੀ ਉਹ ਕਾਫੀ ਕਿਊਟ ਲੱਗ ਰਹੀ ਸੀ ਤੇ ਅਸਲ ਜ਼ਿੰਦਗੀ 'ਚ ਉਸ ਤੋਂ ਕਿਤੇ ਜ਼ਿਆਦਾ ਕਿਊਟ ਹੈ ਸੁਹਾਨੀ। ਉਸ ਦੀਆਂ ਤਸਵੀਰਾਂ ਦੇਖ ਕੇ ਲੱਗਦਾ ਹੈ ਕਿ ਉਹ ਕਿਸੇ ਪਰੀ ਤੋਂ ਘੱਟ ਨਹੀਂ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Suhani BhatnagarDangalAamir KhanZaira WasimSanya MalhotraFatima Sana ShaikhGeeta PhogatSakshi Tanwar

Edited By

Sunita

Sunita is News Editor at Jagbani.