FacebookTwitterg+Mail

ਬਾਲੀਵੁੱਡ-ਟਾਲੀਵੁੱਡ ਇੰਡਸਟਰੀ ਨੂੰ ਵੱਡਾ ਧੱਕਾ, ਅਦਾਕਾਰਾ ਸੁਮਿਤਾ ਸਾਨਿਆਲ ਦਾ ਦਿਹਾਂਤ

sumita sanyal
09 July, 2017 03:58:50 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸੁਮਿਤਾ ਸਾਨਿਆਲ ਦਾ ਦਿਹਾਂਤ ਹੋ ਗਿਆ ਹੈ। ਉਹ 71 ਸਾਲਾਂ ਦੀ ਸੀ। ਸੁਮਿਤਾ ਟਾਲੀਵੁੱਡ ਅਭਿਨੇਤਰੀ ਸੀ। ਉਨ੍ਹਾਂ ਨੇ ਕਈ ਬੰਗਾਲੀ ਫਿਲਮਾਂ 'ਚ ਕੰਮ ਕੀਤਾ ਸੀ। ਸੁਮਿਤਾ ਨੇ ਬੰਗਾਲੀ ਦੇ ਨਾਲ-ਨਾਲ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਸੀ। ਇਸ ਤੋਂ ਇਲਾਵਾ ਸੁਮਿਤਾ 'ਆਸ਼ੀਰਵਾਦ', 'ਆਨੰਦ', 'ਗੁੱਡੀ' ਅਤੇ 'ਮੇਰੇ ਆਪਣੇ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।  


Tags: Bollywood and Tollywood CelebritySumita SanyalDeadਸੁਮਿਤਾ ਸਾਨਿਆਲਦਿਹਾਂਤ