FacebookTwitterg+Mail

ਕਪਿਲ ਦੀ ਆਨਸਕ੍ਰੀਨ ਪਤਨੀ ਦਾ ਇੰਸਟਾਗ੍ਰਾਮ 'ਤੇ ਦਿਖਿਆ ਹੌਟ ਅੰਦਾਜ਼

sumona chakravarti
27 January, 2018 06:34:50 PM

ਮੁੰਬਈ (ਬਿਊਰੋ)— 'ਦਿ ਕਪਿਲ ਸ਼ਰਮਾ ਸ਼ੋਅ' 'ਚ ਕਪਿਲ ਸ਼ਰਮਾ ਦੀ ਆਨਸਕ੍ਰੀਨ ਪਤਨੀ ਦਾ ਕਿਰਦਾਰ ਨਿਭਾਅ ਚੁੱਕੀ ਅਦਾਕਾਰਾ ਸੁਮੋਨਾ ਚੱਕਰਵਰਤੀ ਇਨ੍ਹੀਂ ਦਿਨੀਂ ਗੋਆ 'ਚ ਛੁੱਟੀਆਂ ਬਤੀਤ ਕਰ ਰਹੀ ਹੈ। ਹਾਲ ਹੀ 'ਚ ਸੁਮੋਨਾ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਬਿਕਨੀ ਪਹਿਣੇ ਹੌਟ ਨਜ਼ਰ ਆ ਰਹੀ ਹੈ।

Punjabi Bollywood Tadka
ਸੁਮੋਨਾ ਅਕਸਰ ਹਾਲੀਡੇਅ ਇੰਜ਼ੁਆਏ ਕਰਨ ਵੱਖ-ਵੱਖ ਥਾਵਾਂ 'ਤੇ ਜਾਂਦੀ ਰਹਿੰਦੀ ਹੈ। ਫਿਲਹਾਲ ਸੁਮੋਨਾ ਕਿਸੇ ਸ਼ੋਅ 'ਚ ਨਜ਼ਰ ਨਹੀਂ ਆ ਰਹੀ ਹੈ। ਸੁਮੋਨਾ ਦੀਆਂ ਇਹ ਤਸਵੀਰਾਂ ਫੈਨਜ਼ ਵਲੋਂ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।

Punjabi Bollywood Tadka
ਸੁਮੋਨਾ ਚੱਕਰਵਰਤੀ ਆਖਰੀ ਵਾਰ ਟੀ. ਵੀ. ਸ਼ੋਅ 'ਦੇਵ' 'ਚ ਆਈ ਸੀ। ਸੁਮੋਨਾ ਟੀ. ਵੀ. ਸ਼ੋਅਜ਼ ਤੋਂ ਇਲਾਵਾ ਕਈ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਸੁਮੋਨਾ ਨੇ 'ਕਸਮ ਸੇ', 'ਸੁਣ ਯਾਰ ਚਿੱਲ ਮਾਰ', 'ਕਸਤੂਰੀ', 'ਹਾਰਰ ਨਾਈਟਸ', 'ਏਕ ਥੀ ਨਾਇਕਾ' 'ਚ ਨਜ਼ਰ ਆ ਚੁੱਕੀ ਹੈ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Sumona Chakravarti Instagram Kapil Sharma Goa Bikini Tv Actress

Edited By

Kapil Kumar

Kapil Kumar is News Editor at Jagbani.