FacebookTwitterg+Mail

ਵੈਕਸਿੰਗ ਤੋਂ ਬਾਅਦ ਸੁਮੋਨਾ ਦੀ ਖਰਾਬ ਹੋਈ ਸਕਿਨ, ਤਸਵੀਰਾਂ ਸ਼ੇਅਰ ਕਰਕੇ ਕੀਤੀ ਸ਼ਿਕਾਇਤ

sumona chakravarti
18 July, 2018 02:58:29 PM

ਨਵੀਂ ਦਿੱਲੀ(ਬਿਊਰੋ)— ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੀ ਆਨਸਕ੍ਰੀਨ ਪਤਨੀ ਦੇ ਰੂਪ 'ਚ ਮਸ਼ਹੂਰ ਪਛਾਣੀ ਜਾਣ ਵਾਲੀ ਅਦਾਕਾਰਾ ਸੁਮੋਨਾ ਚੱਕਰਵਰਤੀ ਉਸ ਸਮੇਂ ਚਰਚਾ 'ਚ ਆ ਗਈ, ਜਦੋਂ ਉਸ ਨੇ ਇਕ ਵੈਕਸਿੰਗ ਸਰਵਿਸ ਖਿਲਾਫ ਸ਼ਿਕਾਇਤੀ ਚਿੱਠੀ ਲਿਖ ਕੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ।
Punjabi Bollywood Tadka
ਦਰਅਸਲ, ਸੁਮੋਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਖਰਾਬ ਵੈਕਸਿੰਗ ਨਾਲ ਹੋਏ ਸਾਈਡ ਇਫੈਕਟ ਦੀਆਂ ਤਸਵੀਰਾਂ ਪੋਸਟ ਕੀਤੀਆਂ ਅਤੇ ਨਾਲ ਹੀ ਇਕ ਚਿੱਠੀ ਲਿਖੀ।
Punjabi Bollywood Tadka
ਉਸ ਨੇ ਲਿਖਿਆ, ''ਜਦੋਂ ਮੈਨੂੰ ਮੇਰੇ ਰੈਗੂਲਰ ਸੈਲੂਨ ਤੋਂ ਅਪੌਂਇੰਟਮੈਂਟ ਨਾ ਮਿਲੀ ਤਾਂ ਮੈਂ ਐਂਮਰਜੈਂਸੀ 'ਚ ਕਿਸੇ ਹੋਰ ਸੈਲੂਨ 'ਚ ਵੈਕਸਿੰਗ ਕਰਵਾ ਲਈ। ਉਸ ਦੀ ਨਕਾਰਾ ਤੇ ਘਟੀਆ ਸਰਵਿਸ ਨਾਲ ਮੇਰੀ ਸਕਿਨ 'ਤੇ ਨਿਸ਼ਾਨ ਪੈ ਗਏ।''
Punjabi Bollywood Tadka
ਸੁਮੋਨਾ ਨੇ ਦੱਸਿਆ ਕਿ ਉਸ ਨੇ ਅਰਬਨ ਕਲੈਪ ਦੀਆਂ ਸੇਵਾਵਾਂ ਦੋ ਦਿਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹੁਣ ਮੈਂ ਕਦੇ ਉਸ ਕੋਲ ਦੋਬਾਰਾ ਨਹੀਂ ਜਾਵਾਂਗੀ। ਇਸ ਪੋਸਟ ਨੂੰ ਦੇਖਣ ਤੋਂ ਬਾਅਦ ਕਈ ਲੋਕਾਂ ਨੇ ਸੁਮੋਨਾ ਨੂੰ ਟਰੋਲ ਕਰਨ ਦੀ ਵੀ ਕੋਸ਼ਿਸ਼ ਕੀਤੀ।
Punjabi Bollywood Tadka

Punjabi Bollywood Tadka

Punjabi Bollywood Tadka


Tags: Sumona ChakravartiWaxing ServiceThe Kapil Sharma ShowSustains BruisesComedy Nights With Kapil

Edited By

Sunita

Sunita is News Editor at Jagbani.