FacebookTwitterg+Mail

ਸੁਨੀਲ ਗਰੋਵਰ ਦੀ ਆਨਸਕ੍ਰੀਨ ਬੇਟੀ ਨੇ ਪੂਲ 'ਚ ਦਿੱਤੇ ਬਿਕਨੀ ਪੋਜ਼ (ਦੇਖੋ ਤਸਵੀਰਾਂ)

    1/13
02 August, 2016 11:08:52 PM
ਮੁੰਬਈ— ਸੁਨੀਲ ਗਰੋਵਰ ਦੀ ਆਨਸਕ੍ਰੀਨ ਬੇਟੀ ਸਰਲਾ ਉਰਫ ਸੁਮੋਨਾ ਚੱਕਰਵਰਤੀ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਗੋਆ 'ਚ ਇਕ ਪੂਲ 'ਚ ਬਿਕਨੀ ਪਹਿਨੀ ਨਜ਼ਰ ਆ ਰਹੀ ਹੈ। ਹਾਲਾਂਕਿ ਇਸ ਪੋਜ਼ 'ਚ ਉਸ ਦਾ ਚਿਹਰਾ ਨਹੀਂ, ਸਗੋਂ ਪਿੱਠ ਦਿਖਾਈ ਦੇ ਰਹੀ ਹੈ। ਸੁਮੋਨਾ ਨੇ ਇਸ ਤਸਵੀਰ ਨਾਲ ਲਿਖਿਆ ਹੈ, 'ਕਿਸੇ ਹੋਰ ਦੀ ਹੋਣ ਤੋਂ ਪਹਿਲਾਂ ਮੈਂ ਖੁਦ ਦੀ ਹਾਂ।'
ਇਸ ਤੋਂ ਪਹਿਲਾਂ ਸੁਮੋਨਾ ਸਵਿਟਜ਼ਰਲੈਂਡ ਘੁੰਮਣ ਗਈ ਸੀ। ਆਪਣੀ ਇਸ ਟਰਿੱਪ ਦੀਆਂ ਤਸਵੀਰਾਂ ਵੀ ਉਸ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਸਨ। ਇਨ੍ਹਾਂ 'ਚ ਉਹ ਸਵਿਟਜ਼ਰਲੈਂਡ ਦੀਆਂ ਸ਼ਾਨਦਾਰ ਥਾਵਾਂ 'ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਦੱਸਣਯੋਗ ਹੈ ਕਿ ਸੁਮੋਨਾ ਇਨ੍ਹੀਂ ਦਿਨੀਂ 'ਦਿ ਕਪਿਲ ਸ਼ਰਮਾ ਸ਼ੋਅ' 'ਚ ਡਾ. ਮਸ਼ਹੂਰ ਗੁਲਾਟੀ (ਸੁਨੀਲ ਗਰੋਵਰ) ਦੀ ਬੇਟੀ ਤੇ ਕੱਪੂ (ਕਪਿਲ ਸ਼ਰਮਾ) ਦੀ ਬਚਪਨ ਦੀ ਦੋਸਤ ਸਰਲਾ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ।

Tags: ਸੁਮੋਨਾ ਚੱਕਰਵਰਤੀ ਬਿਕਨੀ ਇੰਸਟਾਗ੍ਰਾਮ Sumona Chakravarti Bikini Instagram