FacebookTwitterg+Mail

ਬੋਲਡ ਲੁੱਕ 'ਚ ਕਪਿਲ ਦੀ ਆਨਸਕ੍ਰੀਨ ਪਤਨੀ ਨੇ ਕਰਵਾਇਆ ਹੌਟ ਫੋਟੋਸ਼ੂਟ

sumona chakravarti bold photoshoot
08 April, 2018 04:18:24 PM

ਮੁੰਬਈ(ਬਿਊਰੋ)— ਟੀ. ਵੀ. ਅਦਾਕਾਰਾ ਤੇ ਕਾਮੇਡੀਅਨ ਸੁਮੋਨਾ ਚੱਕਰਵਰਤੀ ਇੰਨੀ ਦਿਨੀਂ ਆਪਣੇ ਫੋਟੋਸ਼ੂਟ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਸੁਮੋਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਚਿੱਟੇ ਰੰਗ ਦੀ ਛੋਟੀ ਡਰੈੱਸ 'ਚ ਨਜ਼ਰ ਆ ਰਹੀ ਹੈ।
Punjabi Bollywood Tadka
ਇਸ ਤੋਂ ਇਲਾਵਾ ਉਸ ਨੇ ਵੱਖਰੀਆਂ-ਵੱਖਰੀਆਂ ਆਊਟਫਿੱਟਸ 'ਚ ਵੀ ਪੋਜ਼ ਦਿੱਤੇ ਹਨ। ਇਸ ਦੌਰਾਨ ਸੁਮੋਨਾ ਕਾਫੀ ਹੌਟ ਤੇ ਬੋਲਡ ਨਜ਼ਰ ਆ ਰਹੀ ਸੀ।
Punjabi Bollywood Tadka
ਕਪਿਲ ਦੀ ਆਨਸਕ੍ਰੀਨ ਪਤਨੀ ਦੇ ਰੂਪ 'ਚ ਹੋਈ ਸੀ ਮਸ਼ਹੂਰ
ਕਪਿਲ ਤੇ ਸੁਮੋਨਾ ਦੀ ਜੋੜੀ 'ਕਾਮੇਡੀ ਨਾਈਟਸ ਵਿਦ ਕਪਿਲ' ਦੌਰਾਨ ਖੂਬ ਮਸ਼ਹੂਰ ਹੋਈ ਸੀ।
Punjabi Bollywood Tadka
ਇਥੇ ਲੋਕ ਸੁਮੋਨਾ ਨੂੰ ਕਪਿਲ ਦੀ ਆਨਸਕ੍ਰੀਨ ਪਤਨੀ ਦੇ ਰੂਪ 'ਚ ਜਾਣ ਲੱਗੇ।
Punjabi Bollywood Tadka
ਉਹ ਸੋਨੀ ਟੀ. ਵੀ. ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਵੀ ਕਪਿਲ ਦੇ ਲਵ ਇੰਟਰੈਸਟ ਦੇ ਰੂਪ 'ਚ ਪਰਤੀ। ਲੋਕਾਂ ਨੇ ਉਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਸੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Kapil SharmaSumona ChakravartiInstagramBold PhotoshootHot Lookn Bade Achhe Lagte HainPage semi-protected Comedy Nights with Kapil

Edited By

Sunita

Sunita is News Editor at Jagbani.