FacebookTwitterg+Mail

ਹੈਰਾਨੀਜਨਕ : 158 ਸਾਲਾਂ ਦੀ ਹੋਈ ਸੁਨੰਦਾ ਸ਼ਰਮਾ

sunanda sharma
22 February, 2019 02:14:14 PM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਲੋਕਾਂ ਦਾ ਦਿਲ ਟੁੰਬਣ ਵਾਲੀ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦਾ ਜਨਮਦਿਨ ਗੂਗਲ ਨੇ ਗਲਤ ਅਪਡੇਟ ਕੀਤਾ। ਜੀ ਹਾਂ, ਗੂਗਲ 'ਤੇ ਸੁਨੰਦਾ ਸ਼ਰਮਾ ਦੀ ਜਨਮ ਤਰੀਕ 10 ਨਵੰਬਰ 1860 ਅਪਡੇਟ ਕੀਤੀ ਗਈ ਹੈ, ਜਿਸ ਮੁਤਾਬਕ ਸੁਨੰਦਾ 158 ਸਾਲ ਦੀ ਹੋ ਗਈ ਹੈ।

Punjabi Bollywood Tadka

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਗੂਗਲ ਨੇ ਪੰਜਾਬੀ ਮਸ਼ਹੂਰ ਗਾਇਕ ਸੁੱਖੀ ਦੇ ਬਰਥਡੇ ਦੀ ਗਲਤ ਤਰੀਕ ਅਪਡੇਟ ਕੀਤੀ ਸੀ, ਜਿਸ ਦਾ ਖੁਲਾਸਾ ਸੁੱਖੀ ਨੇ ਖੁਦ ਸੋਸ਼ਲ ਮੀਡੀਆ 'ਤੇ ਕੀਤਾ ਸੀ। ਗੂਗਲ ਨੇ ਸੁੱਖੀ ਦਾ ਜਨਮਦਿਨ 18 ਫਰਵਰੀ 1990 ਅਪਡੇਟ ਕੀਤਾ ਸੀ। ਹਾਲਾਂਕਿ ਸੁੱਖੀ ਦੀ ਡੇਟ ਆਫ ਬਰਥ 13 ਸਤੰਬਰ ਹੈ।

 


Tags: Sunanda Sharma Date Of Birth Google Punjabi Singer Pollywood Khabar ਪਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.