FacebookTwitterg+Mail

Pics : ਪ੍ਰੇਮਿਕਾ ਨਾਲ ਨਜ਼ਰ ਆਇਆ ਸੁਨੀਲ ਸ਼ੈੱਟੀ ਦਾ ਬੇਟਾ ਅਹਾਨ

suniel shetty
23 January, 2018 07:24:31 PM

ਮੁੰਬਈ (ਬਿਊਰੋ)— ਬੀਤੇ ਦਿਨ ਅਭਿਨੇਤਾ ਸੁਨੀਲ ਸ਼ੈੱਟੀ ਦਾ ਬੇਟਾ ਅਹਾਨ ਸ਼ੈੱਟੀ ਨੂੰ ਉਸਦੀ ਪ੍ਰੇਮਿਕਾ ਤਾਨਿਆ ਸ਼ਰਾਫ ਨਾਲ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ। ਇਸ ਦੌਰਾਨ ਤਾਨਿਆ ਸਫੇਦ ਕਲਰ ਦੀ ਟੀ-ਸ਼ਰਟ ਤੇ ਜੀਨਸ 'ਚ ਦਿਖਾਈ ਦਿੱਤੀ, ਉੱਥੇ ਹੀ ਅਹਾਨ ਕ੍ਰੀਮ ਕਲਰ ਦੀ ਟੀ-ਸ਼ਰਟ, ਬਲੈਕ ਕੋਰਟ ਤੇ ਜੀਨ 'ਚ ਨਜ਼ਰ ਆਏ।

Punjabi Bollywood Tadka
ਇਸ ਤਸਵੀਰਾਂ ਉਦੋਂ ਲਈਆਂ ਗਈਆਂ ਹਨ ਜਦੋਂ ਉਹ ਦੋਵੇਂ ਰੈਸਟੋਰੈਂਟ ਤੋਂ ਬਾਹਰ ਨਿਕਲ ਰਹੇ ਹਨ। ਇਸ ਦੌਰਾਨ ਜਿਵੇਂ ਹੀ ਮੀਡੀਆ ਵਲੋਂ ਦੋਵਾਂ ਦੀਆਂ ਤਸਵੀਰਾਂ ਕਲਿਕ ਹੋਣ ਲੱਗੀਆਂ ਤਾਂ ਅਹਾਨ ਨੇ ਇਸ਼ਾਰਾ ਕਰਕੇ ਤਸਵੀਰਾਂ ਕਲਿਕ ਕਰਨ ਤੋਂ ਮਨ੍ਹਾ ਕਰ ਦਿੱਤਾ।

Punjabi Bollywood Tadka
ਦੱਸਣਯੋਗ ਹੈ ਕਿ ਅਹਾਨ ਅਕਸਰ ਜਲਦ ਹੀ ਫਿਲਮਮੇਕਰ ਸਾਜ਼ਿਦ ਨਾਡਿਆਵਾਲਾ ਦੀ ਫਿਲਮ ਨਾਲ ਬਾਲੀਵੁੱਡ 'ਚ ਐਂਟਰੀ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਤੋਂ ਇਲਾਵਾ ਤਾਨਿਆ ਪੇਸ਼ੇ ਤੋਂ ਮਾਡਲ ਹੈ। ਉਹ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੀਆਂ ਕਈ ਗਲੈਮਰਸ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹੈ।

Punjabi Bollywood TadkaPunjabi Bollywood Tadka


Tags: Suniel Shetty Aahan Shetty Tania Shroff Restaurant Sajid Nadiadwala Bollywood Actor

Edited By

Kapil Kumar

Kapil Kumar is News Editor at Jagbani.