FacebookTwitterg+Mail

ਫੋਟੋਗ੍ਰਾਫਰਜ਼ ਤੋਂ ਡਰੀ ਸੰਨੀ ਲਿਓਨ ਦੀ ਬੇਟੀ ਨਿਸ਼ਾ, ਪਿਤਾ ਨੇ ਹਿੱਕ ਨਾਲ ਲਾ ਕੇ ਇੰਝ ਬਚਾਇਆ ਕੈਮਰਿਆਂ ਤੋਂ!

sunny leone
13 September, 2017 11:04:26 AM

ਮੁੰਬਈ— ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਨੇ ਕੁਝ ਮਹੀਨੇ ਪਹਿਲਾ ਹੀ ਬੇਟੀ ਨਿਸ਼ਾ ਕੌਰ ਨੂੰ ਗੋਦ ਲਿਆ ਸੀ। ਹੁਣ ਸੰਨੀ ਜਿਥੇ ਵੀ ਜਾਂਦੀ ਹੈ ਬੇਟੀ ਉਸ ਦੇ ਨਾਲ ਹੀ ਨਜ਼ਰ ਆਉਂਦੀ ਹੈ। ਕੱਲ੍ਹ ਮੁੰਬਈ ਏਅਰਪੋਰਟ 'ਤੇ ਸੰਨੀ ਲਿਓਨ ਤੇ ਉਸ ਦਾ ਪਤੀ ਡੇਨੀਅਲ ਵੈੱਬਰ ਵੀ ਨਜ਼ਰ ਆਏ। ਇਸ ਦੌਰਾਨ ਸੰਨੀ ਦੇ ਪਤੀ ਨੇ ਬੇਟੀ ਨੂੰ ਗੋਦ 'ਚ ਚੁੱਕਿਆ ਹੋਇਆ ਸੀ।

Punjabi Bollywood Tadka

ਪਿਤਾ ਡੇਨੀਅਲ ਦੀ ਗੋਦ 'ਚ ਕਾਫੀ ਖੁਸ਼ ਨਜ਼ਰ ਆ ਰਹੀ ਸੀ। ਇਸ ਦੌਰਾਨ ਜਦੋਂ ਨਿਸ਼ਾ ਕੈਮਰੇ ਤੋਂ ਡਰਦੀ ਨਜ਼ਰ ਆਈ ਤਾਂ ਡੇਨੀਅਲ ਨੇ ਉਸ ਦਾ ਚਿਹਰਾ ਲੁੱਕਾ ਲਿਆ।

Punjabi Bollywood Tadka

ਸੰਨੀ ਲਿਓਨ ਵੀ ਕੈਮਰੇ ਤੋਂ ਧੀ ਨੂੰ ਬਚਾਉਂਦੀ ਨਜ਼ਰ ਆਈ। 

Punjabi Bollywood Tadka
ਦੱਸਣਯੋਗ ਹੈ ਕਿ ਨਿਸ਼ਾ ਕਰੀਬ ਦੋ ਸਾਲ ਦੀ ਹੈ। ਇਸ ਸਾਲ ਜੁਲਾਈ 'ਚ ਸੰਨੀ ਲਿਓਨ ਨੇ ਨਿਸ਼ਾ ਨੂੰ ਗੋਦ ਲਿਆ। ਨਿਸ਼ਾ ਮਹਾਰਾਸ਼ਟਰ ਦੇ ਲਾਤੁਰ ਜ਼ਿਲੇ ਦੀ ਰਹਿਣ ਵਾਲੀ ਹੈ।

Punjabi Bollywood Tadka

ਇਹ ਤਸਵੀਰਾਂ ਉਸ ਸਮੇਂ ਮੁੰਬਈ ਏਅਰਪੋਰਟ 'ਤੇ ਕਲਿਕ ਕੀਤੀਆਂ ਗਈਆਂ, ਜਦੋਂ ਸੰਨੀ ਲਿਓਨ ਆਪਣੇ ਪਤੀ ਨਾਲ ਦਿੱਲੀ ਤੋਂ ਵਾਪਸ ਆਈ।

Punjabi Bollywood Tadka

ਸੰਨੀ ਆਪਣੀ ਆਉਣ ਵਾਲੀ ਫਿਲਮ 'ਤੇਰਾ ਇੰਤਜ਼ਾਰ' ਦੇ ਪਹਿਲੇ ਲੁੱਕ ਲਾਂਚ ਲਈ ਇਕ ਦਿਨ ਪਹਿਲਾ ਦਿੱਲੀ ਪਹੁੰਚੀ ਸੀ, ਜਿਥੇ ਉਸ ਨਾਲ ਬੇਟੀ ਵੀ ਗਈ ਸੀ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Bollywood CelebrityHindi MovieSunny LeoneDaniel WeberNisha Kaur WeberTera Intezarਸੰਨੀ ਲਿਓਨਡੇਨੀਅਲ ਵੈੱਬਰ