FacebookTwitterg+Mail

ਜ਼ਿੰਦਗੀ 'ਚ ਬੇਟੀ ਨਿਸ਼ਾ ਦੇ ਆਉਣ ਨਾਲ ਇੰਨੀ ਜ਼ਿਆਦਾ ਬਦਲੀ ਸੰਨੀ ਲਿਓਨ, ਇਹ ਰਿਹੈ ਸਬੂਤ

sunny leone
18 October, 2017 04:55:58 PM

ਮੁੰਬਈ(ਬਿਊਰੋ)— ਬਾਲੀਵੁੱਡ ਇੰਡਸਟਰੀ 'ਚ ਸੰਨੀ ਲਿਓਨ ਨੇ ਆਪਣੀ ਵੱਖਰੀ ਹੀ ਪਛਾਣ ਬਣਾ ਲਈ ਹੈ। ਅਦਾਕਾਰੀ ਤੋਂ ਇਲਾਵਾ ਸੰਨੀ ਲਿਓਨ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਸੋਸ਼ਲ ਮੀਡੀਆ 'ਤੇ ਅਕਸਰ ਆਪਣੀਆਂ ਖੂਬਸੂਰਤ ਤਸਵੀਰਾਂ ਤੇ ਸਾਨਦਾਰ ਵੀਡੀਓਜ਼ ਨੂੰ ਸ਼ੇਅਰ ਕਰਦੀ ਰਹਿੰਦੀ ਹੈ।

 

A post shared by Sunny Leone (@sunnyleone) on

ਹਾਲ ਹੀ 'ਚ ਉਸ ਨੇ ਆਪਣਾ ਇਕ ਹੋਰ ਵੀਡੀਓ ਇੰਸਟਾਗ੍ਰਾਮ 'ਤੇ ਪੋਸਟ ਕੀਤਾ, ਜਿਸ 'ਚ ਉਹ ਬੇਹੱਦ ਕਿਊਟ ਤੇ ਹੌਟ ਨਜ਼ਰ ਆ ਰਹੀ ਹੈ। ਸੰਨੀ ਲਿਓਨ ਹਾਂਗਕਾਂਗ 'ਚ ਆਪਣੇ ਪਤੀ ਨਾਲ ਮਸਤੀ ਮਸਤੀ ਕਰਦੀ ਨਜ਼ਰ ਆ ਰਹੀ ਹੈ।

 

A post shared by Sunny Leone (@sunnyleone) on

ਉਸ ਨੇ ਹਾਂਗਕਾਂਗ ਦੀਆਂ ਗਾਲੀਆਂ 'ਚ ਮਸਤੀ ਕਰਦਿਆਂ ਦੀਆਂ ਆਪਣੀਆਂ ਦੋ ਵੀਡੀਓਜ਼ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਦੋਵੇਂ ਵੀਡੀਓ 'ਚ ਸੰਨੀ ਕਾਫੀ ਕਿਊਟ ਨਜ਼ਰ ਆ ਰਹੀ ਹੈ।

 

A post shared by Sunny Leone (@sunnyleone) on


ਦੱਸਣਯੋਗ ਹੈ ਕਿ ਸੰਨੀ ਲਿਓਨ ਨੇ ਕੁਝ ਮਹੀਨੇ ਪਹਿਲਾਂ ਇਕ ਬੇਟੀ ਨੂੰ ਗੋਦ ਲਿਆ, ਜਿਸ ਦਾ ਨਾਂ ਨਿਸ਼ਾ ਕੌਰ ਵੈਬਰ ਹੈ। ਸੰਨੀ ਬੇਟੀ ਦੇ ਆਉਣ ਨਾਲ ਕਾਫੀ ਸਹਿਜ ਮਹਿਸੂਸ ਕਰਨ ਲੱਗ ਗਈ ਹੈ।


Tags: Sunny leoneDaniel WeberNisha kaur WeberBollywood celebrityਸੰਨੀ ਲਿਓਨੀ ਨਿਸ਼ਾ ਕੌਰ ਵੈਬਰ