FacebookTwitterg+Mail

ਫੋਟੋਗ੍ਰਾਫਰਜ਼ ਤੋਂ ਬਚਾਉਣ ਲਈ ਸੰਨੀ ਲਿਓਨ ਨੇ ਹੱਥਾਂ ਨਾਲ ਢੱਕਿਆ ਗੋਦ ਲਈ ਧੀ ਨਿਸ਼ਾ ਕੌਰ ਵੈਬਰ ਦਾ ਚਿਹਰਾ

sunny leone
11 November, 2017 02:25:24 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਹਾਲ ਹੀ 'ਚ ਏਅਰਪੋਰਟ 'ਤੇ ਪਤੀ ਡੇਨੀਅਲ ਵੈਬਰ ਤੇ ਬੇਟੀ ਨਿਸ਼ਾ ਕੌਰ ਵੈਬਰ ਨਾਲ ਨਜ਼ਰ ਆਈ। ਉਹ ਆਪਣੀ ਭੈਣ ਦੇ ਵਿਆਹ 'ਚ ਮਸਤੀ ਕਰ ਕੇ ਵਾਪਸ ਪਰਤੀ ਹੈ। ਏਅਰਪੋਰਟ 'ਤੇ ਫੋਟੋਗ੍ਰਾਫਰਜ਼ ਨੇ ਸੰਨੀ ਲਿਓਨ ਦੀ ਬੇਟੀ ਨੂੰ ਆਪਣੇ ਕੈਮਰੇ 'ਚ ਕੈਦ ਕਰਨ ਕੋਸ਼ਿਸ਼ ਕੀਤੀ ਤਾਂ ਮੰਮੀ ਸੰਨੀ ਕੈਮਰੇ ਦੀ ਫਲੈਸ਼ਲਾਈਟ ਤੋਂ ਆਪਣੀ ਨੂੰ ਬਚਾਉਂਦੀ ਨਜ਼ਰ ਆਈ।

Punjabi Bollywood Tadka

ਤਸਵੀਰ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਫਲੈਸ਼ ਦੀ ਰੋਸ਼ਨੀ ਤੋਂ ਨਿਸ਼ਾ ਨੂੰ ਬਚਾਉਣ ਲਈ ਸੰਨੀ ਲਿਓਨ ਉਸ ਦੇ ਮੂੰਹ ਅੱਗੇ ਹਥ ਕਰ ਲਿਆ।

Punjabi Bollywood Tadka
ਦੱਸਣਯੋਗ ਹੈ ਕਿ ਸੰਨੀ ਫਿਲਹਾਲ ਆਪਣੀ ਆਉਣ ਵਾਲੀ ਫਿਲਮ 'ਤੇਰਾ ਇੰਤਜ਼ਾਰ' ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੀ ਹੈ।

Punjabi Bollywood Tadka

ਫਿਲਮ 'ਚ ਉਸ ਨਾਲ ਅਰਬਾਜ਼ ਖਾਨ ਮੁੱਖ ਭੂਮਿਕਾ 'ਚ ਨਜ਼ਰ ਆਵੇਗਾ।

Punjabi Bollywood Tadka

ਇਹ ਫਿਲਮ 24 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood Tadka  


Tags: Sunny LeoneDaniel Weber Nisha Kaur WeberTera Intezaar Arbaaz Khanਸੰਨੀ ਲਿਓਨ