FacebookTwitterg+Mail

50 ਘੋੜਿਆਂ ਨਾਲ ਹੈਰਾਨੀਜਨਕ ਸੀਨ ਕਰੇਗੀ ਸੰਨੀ ਲਿਓਨ, ਲੈ ਰਹੀ ਹੈ ਟ੍ਰੈਨਿੰਗ

sunny leone
17 February, 2018 05:25:14 PM

ਮੁੰਬਈ(ਬਿਊਰੋ)— ਅੱਜਕਲ ਸੰਨੀ ਲਿਓਨ ਆਪਣੇ ਇੰਟਰਨੈਸ਼ਨਲ ਸ਼ੋਅ 'ਮੈਨ ਵਰਸੇਜ ਵਾਈਲਡ' ਨੂੰ ਲੈ ਕੇ ਚਰਚਾ 'ਚ ਹੈ। ਇਸ ਸ਼ੋਅ ਨੂੰ ਸੰਨੀ ਹੋਸਟ ਕਰੇਗੀ। ਸ਼ੋਅ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਦੇ ਨਾਲ ਹੀ ਸੰਨੀ ਆਪਣੀ ਆਉਣ ਵਾਲੀ ਤੇਲੁਗੂ ਫਿਲਮ 'ਵੀਰਮਾਦੇਵੀ' ਦੀ ਸ਼ੂਟਿੰਗ ਵੀ ਕਰ ਰਹੀ ਹੈ।

Punjabi Bollywood Tadka

ਸੰਨੀ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਇੰਸਟਾਗਰਾਮ ਅਕਾਊਂਟ ਰਾਹੀਂ ਦਿੱਤੀ। ਫਿਲਮ 'ਚ ਸੰਨੀ ਇਕ ਰਾਜਕੁਮਾਰੀ ਯੋਧਾ ਦੇ ਕਿਰਦਾਰ 'ਚ ਨਜ਼ਰ ਆਵੇਗੀ। ਫਿਲਮ 'ਚ ਸੰਨੀ ਦੇ ਐਕਸ਼ਨ ਸੀਨ ਵੀ ਹੋਣਗੇ। ਹਾਲ ਹੀ 'ਚ ਸੰਨੀ ਚੇਨਈ ਪਹੁੰਚੀ ਹੈ, ਜਿੱਥੇ ਉਹ ਘੋੜਸਵਾਰੀ ਦੀ ਟ੍ਰੇਨਿੰਗ ਲੈ ਰਹੀ ਹੈ।

Punjabi Bollywood Tadka

ਇਕ ਇੰਟਰਵਿਊ 'ਚ ਸੰਨੀ ਨੇ ਕਿਹਾ, ਮੈਨੂੰ ਹਮੇਸ਼ਾ ਤੋਂ ਚੁਣੌਤੀ ਭਰੇ ਪ੍ਰੋਜੈਕਟਸ ਕਰਨ 'ਚ ਮਜ਼ਾ ਆਉਂਦਾ ਹੈ। ਮੇਰਾ ਚਰਿੱਤਰ ਇਕ ਮਜ਼ਬੂਤ ਤੇ ਸਵਤੰਤਰ ਮਹਿਲਾ ਦਾ ਹੈ। ਇਸ ਫਿਲਮ 'ਚ ਮੈਨੂੰ 50 ਤੋਂ ਵੱਧ ਘੋੜਿਆਂ ਨਾਲ ਸੀਨ ਸ਼ੂਟ ਕਰਨਾ ਹੈ, ਜੋ ਬੇਹੱਦ ਚੁਣੌਤੀਪੂਰਨ ਹੈ।''

Punjabi Bollywood Tadka


Tags: Sunny LeoneMan vs WildVeeramadeviInstagramBollywood Celebrity

Edited By

Chanda Verma

Chanda Verma is News Editor at Jagbani.