FacebookTwitterg+Mail

Video : ਬਨਿਆਨ ਦੇ ਵਿਗਿਆਪਣ 'ਤੇ ਬੇਕਾਬੂ ਹੋਈ ਸੰਨੀ ਲਿਓਨ, ਕਿਹਾ, 'ਇਹ ਲੰਬੀ ਟਿਕੇਗੀ'

sunny leone
21 June, 2018 05:20:27 PM

ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਅਦਾਕਾਰਾ ਅਤੇ ਸਾਬਕਾ ਐਡਲਟ ਸਟਾਰ ਸੰਨੀ ਲਿਓਨ ਨੇ 2011 'ਚ 'ਬਿੱਗ ਬੌਸ' ਨਾਲ ਭਾਰਤੀ ਟੈਲੀਵਿਜ਼ਨ 'ਤੇ ਦਸਤਕ ਦਿੱਤੀ ਸੀ ਅਤੇ ਉਸ ਤੋਂ ਬਾਅਦ ਤੋਂ ਉਹ ਚਾਰੇ ਪਾਸੇ ਛਾਈ ਹੋਈ ਹੈ। ਟੀ. ਵੀ. ਸਿਨੇਮਾ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ 'ਤੇ ਉਨ੍ਹਾਂ ਦਾ ਸਟਾਰਡਮ ਕਾਇਮ ਹੈ। ਸੰਨੀ ਲਿਓਨ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ 'ਚ ਸੰਨੀ ਲਿਓਨ ਪੂਰੀ ਮਸਤੀ 'ਚ ਡਾਂਸ ਕਰ ਰਹੀ ਹੈ। ਜਿੰਨਾ ਦਿਲਚਸਪ ਉਨ੍ਹਾਂ ਦਾ ਡਾਂਸ ਹੈ, ਉਂਨਾ ਹੀ ਦਿਲਚਸਪ ਉਹ ਗੀਤ ਹੈ, ਜਿਸ 'ਤੇ ਉਹ ਡਾਂਸ ਕਰ ਰਹੀ ਹੈ। ਸੰਨੀ ਲਿਓਨ ਇਕ ਬਨਿਆਨ ਦੇ ਵਿਗਿਆਪਣ 'ਤੇ ਡਾਂਸ ਕਰ ਰਹੀ ਹੈ।''

 

A post shared by Sunny Leone (@sunnyleone) on


ਇਹ ਵਿਗਿਆਪਣ ਅਜੈ ਦੇਵਗਨ ਨੇ ਕੀਤੀ ਹੈ, ਜਿਸ 'ਚ ਅਜੈ ਦੇਵਗਨ ਆਉਂਦੇ ਹਨ ਅਤੇ ਕਹਿੰਦੇ ਹਨ, 'ਲੰਬਾ ਟਿਕੇਗੀ' ਪਰ ਸੰਨੀ ਲਿਓਨ ਨੇ ਇਸ ਵਿਗਿਆਪਣ 'ਤੇ ਬਹੁਤ ਹੀ ਕਿਊਟ ਡਾਂਸ ਕੀਤਾ ਹੈ 'ਤੇ ਇਸ ਨੂੰ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ। ਸੰਨੀ ਲਿਓਨ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।


Tags: Sunny Leone Dance VideoInstagramAjay DevganOld Commercial

Edited By

Chanda Verma

Chanda Verma is News Editor at Jagbani.