FacebookTwitterg+Mail

ਦੁਲਹਨ ਦੇ ਜੋੜੇ 'ਚ ਮੁੜ ਛਾਈ ਸੰਨੀ ਲਿਓਨ, ਬਾਇਓਗ੍ਰਾਫੀ ਦੀਆਂ ਤਸਵੀਰਾਂ ਵਾਇਰਲ

sunny leone
13 September, 2018 12:01:16 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਸਭ ਤੋਂ ਹੌਟ ਅਦਾਕਾਰਾ ਸੰਨੀ ਲਿਓਨ ਦੀ ਬਾਇਓਗ੍ਰਾਫੀ ਦੀ ਇਨ੍ਹੀਂ ਦਿਨੀਂ ਖੂਬ ਚਰਚਾ 'ਚ ਛਾਈ ਹੋਈ ਹੈ। ਅਗਲੇ ਹਫਤੇ ਉਸ ਦੀ ਬਾਇਓਗ੍ਰਾਫੀ ਦੀ ਦੂਜੀ ਸੀਰੀਜ਼ ਵੀ ਰਿਲੀਜ਼ ਹੋਣ ਜਾ ਰਹੀ ਹੈ। 'ਕਰਨਜੀਤ ਕੌਰ : ਦਿ ਅਨਟੋਲਡ ਸਟੋਰੀ ਸੀਰੀਜ਼ 2' ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਲੋਕਾਂ ਵਲੋਂ ਕਾਫੀ ਜ਼ਿਆਦਾ ਪ੍ਰਤੀਕਿਰਿਆ ਮਿਲੀ।

Punjabi Bollywood Tadka

ਹਾਲ ਹੀ 'ਚ ਸੰਨੀ ਲਿਓਨ ਨੇ ਇਸ ਸੀਰੀਜ਼ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਸੰਨੀ ਦੁਲਹਨ ਦੇ ਜੋੜੇ 'ਚ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਨੇ ਪਿੰਕ ਕਲਰ ਦੀ ਡਰੈੱਸ ਪਾਈ ਹੈ।

Punjabi Bollywood Tadka

ਇਸ ਸੀਰੀਜ਼ 'ਚ ਸੰਨੀ ਦੀ ਜ਼ਿੰਦਗੀ 'ਚ ਆਏ ਬਦਲਾਅ ਦਿਖਾਏ ਜਾ ਰਹੇ ਹਨ। ਸੰਨੀ ਦੇ ਡੈਨੀਅਲ ਵੈੱਬਰ ਨਾਲ ਵਿਆਹ ਨੂੰ ਬਾਖੂਬੀ ਢੰਗ ਨਾਲ ਫਿਲਮਾਇਆ ਗਿਆ ਹੈ।

Punjabi Bollywood Tadka

ਪਹਿਲੀ ਸੀਰੀਜ਼ 'ਚ ਉਸ ਦੇ ਐਡਲਟ ਸਟਾਰ ਦੀ ਦੁਨੀਆ 'ਚ ਕਦਮ ਰੱਖਣ ਦੀ ਕਹਾਣੀ ਨੂੰ ਫਿਲਮਾਇਆ ਗਿਆ ਸੀ।

Punjabi Bollywood Tadka

ਸੀਰੀਜ਼ 2 'ਚ ਸੰਨੀ ਨੂੰ ਡੈਨੀਅਲ ਦਾ ਪ੍ਰੋਪੋਜ਼ਲ, ਉਸ ਨਾਲ ਵਿਆਹ ਤੇ ਉਸ ਦੇ ਘਰ 'ਚ ਹੋਏ ਹਾਦਸਿਆਂ ਨੂੰ ਦਿਖਾਇਆ ਜਾਵੇਗਾ।

Punjabi Bollywood Tadka


Tags: Sunny LeoneInstagramWedding PicturesBiopicKarenjit KaurBijay AnandGrusha KapoorGrusha Kapoor

Edited By

Sunita

Sunita is News Editor at Jagbani.