FacebookTwitterg+Mail

Pics : ਕਾਫੀ ਸਮੇਂ ਬਾਅਦ ਬੇਟੀ ਨਾਲ ਜੁਹੂ 'ਚ ਘੁੰਮਦੀ ਨਜ਼ਰ ਆਈ ਸੰਨੀ ਲਿਓਨ

sunny leone
17 November, 2018 12:35:34 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਨੂੰ ਸ਼ੁੱਕਰਵਾਰ ਮੁੰਬਈ ਦੇ ਜੁਹੂ 'ਚ ਬੇਟੀ ਨਿਸ਼ਾ ਕੌਰ ਵੈਬਰ ਨਾਲ ਦੇਖਿਆ ਗਿਆ। ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਜਦੋਂ ਸੰੰਨੀ ਲਿਓਨੀ ਬੱਚਿਆਂ ਨਾਲ ਨਜ਼ਰ ਆਏ।

Punjabi Bollywood Tadka
ਨਿਸ਼ਾ ਕਰੀਬ ਦੋ ਸਾਲਾਂ ਦੀ ਹੈ। ਇਸ ਸਾਲ ਜੁਲਾਈ 'ਚ ਸੰਨੀ ਲਿਓਨ ਨੇ ਨਿਸ਼ਾ ਨੂੰ ਗੋਦ ਲਿਆ। ਨਿਸ਼ਾ ਮਹਾਰਾਸ਼ਟਰ ਦੇ ਲਾਤੁਰ ਜ਼ਿਲੇ ਦੀ ਰਹਿਣ ਵਾਲੀ ਹੈ। ਕੁਝ ਦਿਨ ਪਹਿਲਾਂ ਸੰਨੀ ਲਿਓਨ ਨੇ ਨਿਸ਼ਾ ਬਾਰੇ ਕਿਹਾ ਸੀ, ''ਇਹ ਇਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਤੇ ਅਸੀਂ ਦੋਵੇਂ ਇਸ ਦੇ ਲਈ ਮਾਨਸਿਕ ਤੇ ਆਰਥਿਕ ਪੱਖੋਂ ਤਿਆਰ ਹਾਂ''।

Punjabi Bollywood Tadka
ਦੱਸਣਯੋਗ ਹੈ ਕਿ ਨਿਸ਼ਾ ਤੋਂ ਬਾਅਦ ਸੰਨੀ ਲਿਓਨ ਸੈਰੋਗੇਸੀ ਰਾਹੀਂ ਦੋ ਬੱਚਿਆਂ ਦੀ ਮਾਂ ਬਣੀ ਸੀ। ਕੁਝ ਸਮੇਂ ਪਹਿਲਾਂ ਸੰਨੀ ਲਿਓਨ ਨੇ ਤਿੰਨਾਂ ਬੱਚਿਆਂ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਦਾ ਪਰਿਵਾਰ ਪੂਰਾ ਹੋ ਗਿਆ ਹੈ ਅਤੇ ਉਹ ਬਹੁਤ ਖੁਸ਼ ਹੈ।

Punjabi Bollywood Tadka


Tags: Sunny Leone Nisha Kaur Weber Surrogacy Children Adopt Bollywood Actress

About The Author

Kapil Kumar

Kapil Kumar is content editor at Punjab Kesari