ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਦਾ ਹਰ ਲੁੱਕ ਫੈਸ਼ਨ ਪੁਲਸ ਨੂੰ ਇੰਪ੍ਰੈਸ ਕਰਦਾ ਹੈ। ਭਾਵੇਂ ਉਹ ਏਅਰਪੋਰਟ ਫੈਸ਼ਨ ਹੋਵੇ ਜਾਂ ਐਵਾਰਡ ਨਾਈਟ ਹੋਵੇ, ਉਂਝ ਹੀ ਸੰਨੀ ਲਿਓਨੀ ਹਰ ਸਮੇਂ ਸਟਨਿੰਗ ਹੀ ਨਜ਼ਰ ਆਉਂਦੀ ਹੈ। ਅਦਾਕਾਰਾ ਨੂੰ ਪਤੀ ਡੇਨੀਅਲ ਵੈੱਬਰ ਨਾਲ ਇਕ ਐਵਾਰਡ ਸ਼ੋਅ 'ਚ ਦੇਖਿਆ ਗਿਆ।

ਬਲੈਕ ਗਲੈਮਰਸ ਡਰੈੱਸ 'ਚ ਸੰਨੀ ਲਿਓਨੀ ਕਾਫੀ ਹੌਟ ਤੇ ਖੂਬਸੂਰਤ ਲੱਗ ਰਹੀ ਸੀ। ਦੱਸ ਦਈਏ ਕਿ ਇਸ ਦੌਰਾਨ ਸੰਨੀ ਲਿਓਨੀ ਨੇ ਬਲੈਕ ਕਲਰ ਦੀ ਡਰੈੱਸ ਪਾਈ ਸੀ।

ਇਨ੍ਹਾਂ ਤੋਂ ਇਲਾਵਾ ਕਈ ਹੋਰ ਫਿਲਮੀ ਤੇ ਟੀ. ਵੀ. ਹਸਤੀਆਂ ਵੀ ਨਜ਼ਰ ਆਈਆਂ।

ਬਾਲੀਵੁੱਡ ਐਕਟਰ ਕਾਰਤਿਕ ਆਰੀਅਨ, ਮਨੀਸ਼ ਪਾਲ, ਵਿਦਿਆ ਬਾਲਨ, ਕਪਿਲ ਸ਼ਰਮਾ, ਆਯੁਸ਼ਮਾਨ ਖੁਰਾਣਾ ਸਮੇਤ ਹੋਰ ਸਿਤਾਰੇ ਵੀ ਨਜ਼ਰ ਆਏ।

Vidya Balan

Kartik Aaryan

Maniesh Paul