FacebookTwitterg+Mail

B'Day Spl: ਇਸ ਕਾਰਨ ਸੰਨੀ ਲਿਓਨ ਤੋਂ ਨਫਰਤ ਕਰਨ ਲੱਗੇ ਸਨ ਲੋਕ

sunny leone birthday
13 May, 2019 10:22:35 AM

ਮੁੰਬਈ(ਬਿਊਰੋ)— ਫਿਲਮ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਯਾਨੀ ਸੰਨੀ ਲਿਓਨ ਨੂੰ ਅੱਜ ਹਰ ਕੋਈ ਜਾਣਦਾ ਹੈ। 'ਜਿਸਮ 2' ਨਾਲ ਬਾਲੀਵੁੱਡ 'ਚ ਕਦਮ ਰੱਖਣ ਵਾਲੀ ਸੰਨੀ ਨੇ ਕਈ ਫਿਲਮਾਂ ਕੀਤੀਆਂ। ਐਕਟਿੰਗ ਤੋਂ ਇਲਾਵਾ ਉਨ੍ਹਾਂ ਦੇ ਆਈਟਮ ਗੀਤ ਵੀ ਕਾਫੀ ਪਸੰਦ ਕੀਤੇ ਜਾਂਦੇ ਹਨ। ਅੱਜ ਸੰਨੀ ਲਿਓਨ ਆਪਣਾ 38ਵਾਂ ਜਨਮਦਿਨ ਮਨਾ ਰਹੀ ਹੈ। ਸੰਨੀ ਦੇ ਜਨਮਦਿਨ 'ਤੇ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਹਿਮ ਗੱਲਾਂ ਬਾਰੇ।

   ਸੰਨੀ ਲਿਓਨ ਇਮੇਜ਼ ਗੈਲਰੀ ਡਾਊਨਲੋਡ

Punjabi Bollywood Tadka,sunny leone image hd photo wallpaper pics gallery download,ਸੰਨੀ ਲਿਓਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਸੰਨੀ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ 21 ਸਾਲ ਦੀ ਉਮਰ 'ਚ ਮੇਰੀ ਜ਼ਿੰਦਗੀ 'ਚ ਕੁਝ ਨਕਾਰਾਤਮਕ ਬਦਲਾਅ ਆਏ। ਐਡਲਟ ਇੰਡਸਟਰੀ 'ਚ ਕੰਮ ਕਰਨ ਕਾਰਨ ਲੋਕਾਂ ਨੇ ਉਨ੍ਹਾਂ ਬਾਰੇ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਇਸ ਚੀਜ਼ ਦਾ ਉਨ੍ਹਾਂ ਦੀ ਜ਼ਿੰਦਗੀ 'ਚ ਮਾੜਾ ਅਸਰ ਪਿਆ। ਉਨ੍ਹਾਂ ਨੇ ਕਿਹਾ ਕਿ ਮੈਂ ਅੰਦਰ ਤੋਂ ਟੁੱਟ ਗਈ। ਮੇਰੇ ਪਰਿਵਾਰ ਵਾਲਿਆਂ ਨੇ ਮੈਨੂੰ ਅਤੇ ਮੇਰੇ ਭਰਾ ਨੂੰ ਹਰ ਬੁਰਾਈ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ।
Punjabi Bollywood Tadka,sunny leone image hd photo wallpaper pics gallery download,ਸੰਨੀ ਲਿਓਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਹਾਲਾਂਕਿ ਐਡਲਟ ਇੰਡਸਟਰੀ 'ਚੋਂ ਨਿਕਲਣ ਲਈ ਮੇਰੇ ਘਰ ਵਾਲਿਆਂ ਨੇ ਕਦੇ ਮੈਨੂੰ ਫੋਰਸ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਉਸ ਦਿਸ਼ਾ ਤੋਂ ਵੱਖ ਚੱਲੀ ਗਈ, ਜਿਸ ਦਿਸ਼ਾ 'ਚ ਉਨ੍ਹਾਂ ਦੇ ਘਰਵਾਲੇ ਉਨ੍ਹਾਂ ਨੂੰ ਲਿਜਾਉਣਾ ਚਾਹੁੰਦੇ ਸਨ। ਸੰਨੀ ਨੂੰ ਇਸ ਦੇ ਬਾਵਜੂਦ ਆਪਣੇ ਜ਼ਿੰਦਗੀ ਨਾਲ ਕੋਈ ਸ਼ਿਕਵਾ ਨਹੀਂ ਹੈ ਅਤੇ ਉਹ ਆਪਣੀ ਜ਼ਿੰਦਗੀ ਨਾਲ ਬਹੁਤ ਪਿਆਰ ਕਰਦੀ ਹੈ।

   ਸੰਨੀ ਲਿਓਨ ਐਚਡੀ ਫੋਟੋ ਡਾਊਨਲੋਡ

Punjabi Bollywood Tadka,sunny leone image hd photo wallpaper pics gallery download,ਸੰਨੀ ਲਿਓਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
'ਜਿਸਮ 2' ਤੋਂ ਬਾਅਦ ਸੰਨੀ ਨੇ ਏਕਤਾ ਕਪੂਰ ਨਾਲ 'ਰਾਗਿਨੀ ਐਮਐਮਐਸ 2' ਕੀਤੀ। ਸੰਨੀ ਲਿਓਨ ਲਗਾਤਾਰ ਕੁਝ ਨਾ ਕੁਝ ਕਰਦੀ ਰਹਿੰਦੀ ਹੈ। 2017 'ਚ ਉਨ੍ਹਾਂ ਨੇ ਇਕ ਬੱਚੀ ਨੂੰ ਗੋਦ ਲਿਆ ਸੀ। ਉਹੀ ਸਾਲ 2018 'ਚ ਸਰੋਗੇਸੀ ਨਾਲ ਸੰਨੀ ਅਤੇ ਡੇਨੀਅਲ ਵੇਬਰ ਮਾਤਾ-ਪਿਤਾ ਬਣੇ। ਸੰਨੀ ਨੇ ਇਕ ਵਾਰ ਦੱਸਿਆ ਸੀ ਕਿ ਜਦੋਂ ਉਹ 18 ਸਾਲ ਦੀ ਸੀ ਤਾਂ ਉਨ੍ਹਾਂ ਨੂੰ ਵੀ ਇਕ ਵੀਡੀਓ ਸ਼ੂਟ 'ਤੇ ਯੌਨ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਸੀ।
Punjabi Bollywood Tadka,sunny leone image hd photo wallpaper pics gallery download,ਸੰਨੀ ਲਿਓਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਸੰਨੀ ਨੇ ਦੱਸਿਆ ਕਿ ਉਹ ਆਪਣਾ ਪਹਿਲਾ ਮਿਊਜ਼ਿਕ ਵੀਡੀਓ ਸ਼ੂਟ ਕਰ ਰਹੀ ਸੀ ਅਤੇ ਬਹੁਤ ਜ਼ਿਆਦਾ ਐਕਸਾਈਟੇਡ ਸੀ। ਉਹ ਉਸ ਵੀਡੀਓ ਦੇ ਕੁਝ ਪਾਰਟ ਸ਼ੂਟ ਕਰ ਚੁੱਕੀ ਸੀ। ਇਸ ਵਿਚਕਾਰ ਇਕ ਸ਼ਖਸ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਸੰਨੀ ਨੇ ਇਸ ਦੀ ਸ਼ਿਕਾਇਤ ਡਾਇਰੈਕਟਰ ਨੂੰ ਕਰ ਦਿੱਤੀ ਸੀ।

   ਸੰਨੀ ਲਿਓਨ ਇਮੇਜ਼ ਐਚਡੀ ਫੋਟੋ ਵਾਲਪੇਪਰ

Punjabi Bollywood Tadka,sunny leone image hd photo wallpaper pics gallery download,ਸੰਨੀ ਲਿਓਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

Punjabi Bollywood Tadka,sunny leone image hd photo wallpaper pics gallery download,ਸੰਨੀ ਲਿਓਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

   ਸੰਨੀ ਲਿਓਨ ਐਚਡੀ ਇਮੇਜ਼ ਵਾਲਪੇਪਰ

Tags: Sunny LeoneRagini MMS 2Film Star BirthdayOne Night Standਫ਼ਿਲਮ ਸਟਾਰ ਜਨਮਦਿਨ

Edited By

Manju

Manju is News Editor at Jagbani.