FacebookTwitterg+Mail

'ਲੈਲਾ ਮੈਂ ਲੈਲਾ' ਗੀਤ 'ਤੇ ਸੰਨੀ ਲਿਓਨ ਨੇ ਲਾਏ ਠੁਮਕੇ (ਵੀਡੀਓ)

sunny leone dance video viral
09 November, 2019 10:45:14 AM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਬੋਲਡ ਅਭਿਨੇਤਰੀ ਸੰਨੀ ਲਿਓਨ ਨੇ ਇੰਸਟਾਗ੍ਰਾਮ 'ਤੇ 'ਲੈਲਾ ਮੈਂ ਲੈਲਾ' ਗੀਤ ਦਾ ਵੀਡਿਓ ਪੋਸਟ ਕੀਤਾ, ਜਿਸ ਨੂੰ ਉਨ੍ਹਾਂ ਦੇ ਫੈਨ ਕਾਫੀ ਪਸੰਦ ਕਰ ਰਹੇ ਹਨ। ਸੰਨੀ ਨੇ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ 2012 'ਚ ਆਈ ਫਿਲਮ 'ਜਿਸਮ-2' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਜੈਕਪਾਟ', 'ਰਾਗਿਨੀ', 'ਐੱਮ. ਐੱਮ. ਐੱਸ. 2', 'ਏਕ ਪਹੇਲੀ ਲੀਲਾ', 'ਕੁਛ-ਕੁਛ ਲੋਚਾ ਹੈ' ਅਤੇ 'ਰਈਸ' ਵਰਗੀਆਂ ਫਿਲਮਾਂ ਨਾਲ ਹਿੰਦੀ ਫਿਲਮ ਇੰਡਸਟਰੀ 'ਚ ਪਛਾਣ ਬਣਾਈ।

 

ਦੱਸ ਦਈਏ ਕਿ ਸੰਨੀ ਲਿਓਨ ਨੇ ਫਿਲਮ 'ਰਈਸ' 'ਚ ਆਈਟਮ ਨੰਬਰ 'ਲੈਲਾ ਮੈਂ ਲੈਲਾ' ਕੀਤੀ ਸੀ। ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਸੰਨੀ ਲਿਓਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਡਾਂਸ ਰਹਿਰਸਲ ਦਾ ਵੀਡਿਓ ਸ਼ੇਅਰ ਕੀਤਾ।


Tags: Sunny leoneDance VideoInstagramViralBollywood Celebrity

Edited By

Sunita

Sunita is News Editor at Jagbani.