FacebookTwitterg+Mail

ਸੰਨੀ ਲਿਓਨ ਦਾ ਪਲੇਨ ਹੋਇਆ ਕ੍ਰੈਸ਼, ਵਾਲ-ਵਾਲ ਬਚੀ ਅਭਿਨੇਤਰੀ ਅਤੇ ਪਤੀ ਦੀ ਜਾਨ

sunny leone has narrow escape plane nearly crashes
01 June, 2017 09:30:44 AM

ਨਵੀਂ ਦਿੱਲੀ— ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਅਤੇ ਉਸ ਦੀ ਟੀਮ ਦੀ ਜਾਨ ਵਾਲ-ਵਾਲ ਉਸ ਸਮੇਂ ਬਚੀ ਜਦੋਂ ਉਸ ਦਾ ਪ੍ਰਾਈਵੇਟ ਪਲੇਨ ਲਗਭਗ ਕ੍ਰੈਸ਼ ਹੋਣ ਵਾਲਾ ਸੀ। ਨਿੱਜੀ ਜਹਾਜ਼ ਖਰਾਬ ਮੌਸਮ ਕਾਰਨ ਲਗਭਗ ਕ੍ਰੈਸ਼ ਹੋਣ ਵਾਲਾ ਸੀ ਪਰ ਸਭ ਕੁਝ ਠੀਕ ਰਿਹਾ ਤੇ ਸਾਰਿਆਂ ਦੀ ਜਾਨ ਬਚ ਗਈ। ਸੰਨੀ ਲਿਓਨ ਨੇ ਇਸ ਬਾਰੇ ਆਪਣੇ ਟਵਿਟਰ ਅਕਾਊਂਟ 'ਤੇ ਪ੍ਰਸ਼ੰਸਕਾਂ ਨਾਲ ਜਾਣਕਾਰੀ ਸਾਂਝੀ ਕੀਤੀ।


ਉਸ ਨੇ ਇਕ ਵੀਡੀਓ ਪੋਸਟ ਕਰ ਕੇ ਕਿਹਾ, ''ਜੀਸਸ ਦਾ ਸ਼ੁਕਰੀਆ ਕਿ ਅਸੀਂ ਸਾਰੇ ਸੁਰੱਖਿਅਤ ਹਾਂ।'' ਇਸ ਵੀਡੀਓ ਨੂੰ ਉਸ ਨੇ ਇਕ ਕਾਰ 'ਚ ਸ਼ੂਟ ਕੀਤਾ ਹੈ, ਜਿਸ 'ਚ ਉਸ ਦਾ ਪਤੀ ਡੇਨੀਅਲ ਵੇਬਰ ਅਤੇ ਕੁਝ ਹੋਰ ਲੋਕ ਬੈਠੇ ਹਨ।


Tags: Sunny LeoneDaniel Weberplane crashesਸੰਨੀ ਲਿਓਨਡੇਨੀਅਲ ਵੇਬਰ