FacebookTwitterg+Mail

ਤਾਂ ਇਹ ਅਦਾਕਾਰ ਸੀ ਸੰਨੀ ਲਿਓਨ ਦਾ ਪਹਿਲਾ ਕਰੱਸ਼

sunny leone has the hots for brad pitt
30 April, 2019 12:15:23 PM

ਮੁੰਬਈ (ਬਿਊਰੋ) : ਬਾਲੀਵੁੱਡ ਸਿਤਾਰੇ ਅਕਸਰ ਹੀ ਆਪਣੇ ਪ੍ਰੋਜੈਕਟਸ ਨੂੰ ਲੈ ਕੇ ਕਾਫੀ ਰੁੱਝੇ ਰਹਿੰਦੇ ਹਨ ਅਤੇ ਨਾਲ ਹੀ ਉਹ ਸੋਸ਼ਲ ਮੀਡੀਆ 'ਤੇ ਆਪਣੇ ਚਾਹੁੰਣ ਵਾਲਿਆਂ ਨੂੰ ਆਪਣੇ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਨ। ਸੰਨੀ ਲਿਓਨੀ ਇਸ ਸਮੇਂ 'ਵੀਰਾਮਾਦੇਵੀ' ਨਾਂ ਦੀ ਫਿਲਮ 'ਚ ਰੁੱਝੀ ਹੋਈ ਹੈ।

Punjabi Bollywood Tadka

ਇਸ ਫਿਲਮ 'ਚ ਉਹ ਇਕ ਪ੍ਰਿੰਸਸ ਦਾ ਕਿਰਦਾਰ ਨਿਭਾ ਰਹੀ ਹੈ। ਇਹ ਫਿਲਮ ਤਮਿਲ, ਤੇਲੁਗੁ ਅਤੇ ਹਿੰਦੀ 'ਚ ਬਣਾਈ ਜਾ ਰਹੀ ਹੈ। ਆਪਣੀ ਕਾਸਮੈਟਿਕ ਅਤੇ ਪ੍ਰਫਿਊਮ ਬਰੈਂਡ 'ਚ ਵੀ ਉਹ ਰੁੱਝੀ ਹੈ ਕਿਉਂਕਿ ਇਸ ਖੇਤਰ 'ਚ ਵੀ ਉਹ ਕਾਫੀ ਵਧੀਆ ਕਰ ਰਹੀ ਹੈ।
Punjabi Bollywood Tadka
ਹਾਲ ਹੀ 'ਚ ਸੰਨੀ ਲਿਓਨ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਉਸ ਦਾ ਸੈਲੀਬ੍ਰੇਟੀ ਕਰੱਸ਼ ਕੌਣ ਸੀ। ਸੰਨੀ ਲਿਓਨ ਮੁਤਾਬਕ, ਇਹ ਬ੍ਰੈਂਡ ਪਿਟ ਤੋਂ ਇਲਾਵਾ ਕੌਣ ਹੋ ਸਕਦਾ ਹੈ। ਉਹ ਬ੍ਰੈਂਡ 'ਤੇ ਆਪਣੀ ਜਾਨ ਛਿੜਕਦੀ ਸੀ।

Punjabi Bollywood Tadka

ਸੰਨੀ ਲਿਓਨੀ ਉਨ੍ਹਾਂ ਅਦਾਕਾਰਾਂ 'ਚੋਂ ਇਕ ਹੈ, ਜੋ ਆਪਣੀ ਫਿਟਨੈੱਸ ਦਾ ਪੂਰਾ ਧਿਆਨ ਰੱਖਦੀਆਂ ਹਨ। ਅਕਸਰ ਉਹ ਸੋਸ਼ਲ ਮੀਡੀਆ 'ਤੇ ਆਪਣੇ ਵਰਕਆਊਟ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।


Tags: Sunny LeoneBrad PittFirst CrushBollywood Celebrity

Edited By

Sunita

Sunita is News Editor at Jagbani.