FacebookTwitterg+Mail

ਮੈਡਮ ਤੁਸਾਦ 'ਚ ਲੱਗਾ ਸੰਨੀ ਲਿਓਨ ਦਾ ਹੌਟ ਸਟੈਚੂ, ਤਸਵੀਰਾਂ ਵਾਇਰਲ

sunny leone unveils her wax statue at madame tussauds delhi
19 September, 2018 01:01:05 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਦਾ ਵੈਕਸ ਸਟੈਚੂ ਹਾਲ ਹੀ 'ਚ ਦਿੱਲੀ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਲਾਇਆ ਗਿਆ ਹੈ। ਸੰਨੀ ਲਿਓਨ ਦਾ ਸਟੈਚੂ ਭਾਰਤ ਦਾ ਪਹਿਲਾ ਸੁਗੰਧਿਤ ਪੁਤਲਾ ਹੈ। ਸੰਨੀ ਦੇ ਮੋਮ ਦੇ ਪੁਤਲੇ ਨਾਲ ਉਸ ਦੇ ਸਿਗ੍ਰੇਚਰ ਪ੍ਰਫਿਊਮ 'ਲਸਟ ਬਾਏ ਸੰਨੀ' ਦੀ ਖੁਸ਼ਬੂ ਆਵੇਗੀ।

Punjabi Bollywood Tadka

ਸੰਨੀ ਦਾ ਆਕਰਸ਼ਿਤ ਪੁਤਲਾ ਇਕ ਉਤੇਜਕ ਤੇ ਫਨ ਪੋਜ਼ 'ਚ ਬਣਾਇਆ ਗਿਆ ਹੈ। ਉਸ ਦੇ ਫੈਨਜ਼ ਇਸ ਨਾਲ ਸੈਲਫੀ ਲੈ ਸਕਦੇ ਹਨ। ਇਸ ਦੌਰਾਨ ਸੰਨੀ ਨੇ ਆਪਣੇ ਪੁਤਲੇ ਨਾਲ ਕਈ ਤਸਵੀਰਾਂ ਕਲਿੱਕ ਕਰਵਾਈਆਂ।

Punjabi Bollywood Tadka

ਲੋਕ ਇਸ ਪੁਤਲੇ ਨੂੰ ਕਾਫੀ ਪਸੰਦ ਕਰ ਰਹੇ ਹਨ। ਸੰਨੀ ਦਾ ਇਹ ਪੁਤਲਾ ਕਾਫੀ ਹੌਟ ਤੇ ਬੋਲਡ ਹੈ। 

Punjabi Bollywood Tadka
ਦੱਸ ਦੇਈਏ ਕਿ ਲੰਡਨ ਤੋਂ ਆਏ ਵਿਸ਼ੇਸ਼ ਕਲਾਕਾਰਾਂ ਦਾ ਇਕ ਦਲ ਮੁੰਬਈ 'ਚ ਸੰਨੀ ਲਿਓਨ ਨੂੰ ਮਿਲਿਆ ਸੀ, ਜਿਥੇ ਉਨ੍ਹਾਂ ਨੇ ਸੰਨੀ ਦੇ 200 ਤੋਂ ਜ਼ਿਆਦਾ ਨਾਪ ਤੇ ਤਸਵੀਰਾਂ ਲਈਆਂ ਸਨ ਤਾਂਕਿ ਇਕ ਪ੍ਰਮਾਣਿਕ ਆਕਾਰ ਦੀ ਰਚਨਾ ਕੀਤੀ ਜਾ ਸਕੇ।

Punjabi Bollywood Tadka

ਜਦੋਂ ਲੰਡਨ ਤੋਂ ਆਏ ਲੋਕਾਂ ਨੇ ਉਸ ਦਾ ਨਾਪ ਲੈਣ ਲਈ ਭਾਰਤ ਆਏ ਸਨ। ਉਦੋਂ ਸੰਨੀ ਨੇ ਆਪਣੇ ਇਕ ਬਿਆਨ 'ਚ ਕਿਹਾ ਸੀ ਕਿ, ''ਮੇਰਾ ਪੁਤਲਾ ਲਾਉਣ ਲਈ ਮੈਡਮ ਤੁਸਾਦ ਦੀ ਧੰਨਧਾਦ ਹਾਂ। ਮੇਰੇ ਲਈ ਮੋਮ ਦੀ ਪ੍ਰਤਿਮਾ ਦਾ ਹੋਣਾ ਪੂਰੇ ਤਰੀਕੇ ਨਾਲ ਆਨੰਦਿਤ ਕਰ ਦੇਣ ਵਾਲਾ ਹੈ।''

Punjabi Bollywood Tadka

Punjabi Bollywood Tadka


Tags: Sunny Leone Unveils Wax StatueMadame TussaudsNew DelhiBollywood Celebrity

Edited By

Sunita

Sunita is News Editor at Jagbani.