ਟੋਰਾਂਟੋ— ਕੈਨੇਡਾ ਦੀ ਸੁਪਰਮਾਡਲ ਸਟੇਫਨੀ ਨਾਈਟ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਹੌਟ ਤਸਵੀਰਾਂ ਨਾਲ ਤਹਿਲਕਾ ਮਚਾ ਦਿੱਤਾ ਹੈ। 21 ਸਾਲਾ ਸਟੇਫਨੀ ਦੇ ਇੰਸਟਾਗ੍ਰਾਮ 'ਤੇ ਸਾਢੇ ਤਿੰਨ ਲੱਖ ਤੋਂ ਵੱਧ ਫਾਲੋਅਰਜ਼ ਹਨ। ਸਟੇਫਨੀ ਮਸ਼ਹੂਰ ਮੈਗਜ਼ੀਨ ਪਲੇਅਬੁਆਏ ਲਈ ਮਾਡਲਿੰਗ ਕਰ ਚੁੱਕੀ ਹੈ। ਸਟੇਫਨੀ ਨੇ ਹਾਲ ਹੀ 'ਚ ਆਪਣਾ 21ਵਾਂ ਜਨਮਦਿਨ ਵੀ ਮਨਾਇਆ ਹੈ।
ਇੰਸਟਾਗ੍ਰਾਮ 'ਤੇ ਸਟੇਫਨੀ ਕਾਫੀ ਸਰਗਰਮ ਰਹਿੰਦੀ ਹੈ ਤੇ ਉਹ ਨਵੇਂ-ਨਵੇਂ ਪੋਜ਼ 'ਚ ਫੋਟੋਸ਼ੂਟ ਕਰਵਾਉਣਾ ਪਸੰਦ ਕਰਦੀ ਹੈ। ਸਟੇਫਨੀ ਆਪਣੇ ਚਾਹੁਣ ਵਾਲਿਆਂ ਲਈ ਤਸਵੀਰਾਂ ਅਪਲੋਡ ਕਰਦੀ ਰਹਿੰਦੀ ਹੈ। ਸਟੇਫਨੀ ਆਪਣੀ ਖੂਬਸੂਰਤੀ ਤੇ ਫਿਟਨੈੱਸ 'ਤੇ ਕਾਫੀ ਧਿਆਨ ਦਿੰਦੀ ਹੈ। ਉਸ ਦੇ ਫੇਸਬੁੱਕ ਪੇਜ 'ਤੇ ਵੀ ਹਜ਼ਾਰਾਂ ਲਾਈਕਸ ਹਨ।