FacebookTwitterg+Mail

ਤਾਂ ਇਹ ਹਨ ਸੁਪਰ ਹੀਰੋ ਦਿਲਜੀਤ ਦੋਸਾਂਝ ਦੇ ਨਿਰਾਲੇ ਸ਼ੌਕ

super singh unique hobby
10 June, 2017 03:09:24 PM

ਜਲੰਧਰ— ਪੰਜਾਬੀ ਇੰਡਸਟਰੀ ਦੀ ਸ਼ਾਨ ਅਤੇ ਬਾਲੀਵੁੱਡ ਅਭਿਨੇਤਾ ਦਿਲਜੀਤ ਦੋਸਾਂਝ ਜੋ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਦੇ ਰਾਹੀਂ ਜੁੜੇ ਰਹਿੰਦੇ ਹਨ।

Punjabi Bollywood Tadka

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਨ।

Punjabi Bollywood Tadka

ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਫਿਲਮ 'ਸੁਪਰ ਸਿੰਘ' 'ਚ ਸੁਪਰ ਹੀਰੋ ਦਾ ਕਿਰਦਾਰ ਨਿਭਾਅ ਰਹੇ ਹਨ।

Punjabi Bollywood Tadka
ਦੱਸਣਯੋਗ ਹੈ ਕਿ ਲਾਈਵ ਸ਼ੋਅ, ਸ਼ੌਪਿੰਗ ਅਤੇ ਜਿੰਮ ਜਾਣ ਤੋਂ ਬਾਅਦ ਉਹ ਲੋਕਾਂ ਨਾਲ ਸੋਸ਼ਲ ਮੀਡੀਆ ਰਾਹੀਂ ਜੁੜ ਕੇ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ।

Punjabi Bollywood Tadka

ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ, ਹਰ ਇਨਸਾਨ ਦੀ ਇੱਕ ਕਹਾਣੀ ਹੁੰਦੀ ਹੈ, ਜਿਥੋ ਆਉਂਦਾ ਹੈ, ਉਨ੍ਹਾਂ ਦੀ ਗੱਲਬਾਤ ਕਰਨ ਦਾ ਤਰੀਕਾ, ਰਹਿਣ ਦਾ ਸਲੀਕਾ, ਸੋਚ ਸਭ ਕੁਝ ਉਨ੍ਹਾਂ ਬਾਰੇ ਦੱਸਦਾ ਹੈ।

Punjabi Bollywood Tadka

ਦਿਲਜੀਤ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੋਕ ਪਸੰਦ ਹਨ ਅਤੇ ਉਨ੍ਹਾਂ ਨੂੰ ਸਮਝਣਾ ਜ਼ਿਆਦਾ ਦਿਲਚਸਪ ਹੈ। ਇਸ ਤਰ੍ਹਾਂ ਉਹ ਆਪਣਾ ਦਿਨ ਬਿਤਾਉਂਦੇ ਹਨ।


Tags: Super SinghUnique hobbyDiljit DosanjhSonam BajwaSuper Heroਦਿਲਜੀਤ ਦੋਸਾਂਝਸੁਪਰ ਸਿੰਘਨਿਰਾਲੇ ਸ਼ੌਕਸੁਪਰ ਹੀਰੋ