ਮੁੰਬਈ (ਬਿਊਰੋ)— ਸਟਾਰ ਪਲੱਸ ਦੇ ਲੋਕਪ੍ਰਿਯ ਟੀ. ਵੀ. ਸ਼ੋਅ 'ਇਸ਼ਕਬਾਜ਼' ਦੀ ਹੌਟ ਐਂਡ ਸਟਾਈਲਿਸ਼ 'ਅਨਿਕਾ' ਦਾ ਕਿਰਦਾਰ ਨਿਭਾ ਕੇ ਘਰ-ਘਰ ਪਛਾਣ ਬਣਾ ਚੁੱਕੀ ਸੁਰਭੀ ਚੰਦਨਾ ਨੇ ਹਾਲ ਹੀ 'ਚ ਆਪਣਾ 29ਵਾਂ ਜਨਮਦਿਨ ਮਨਾਇਆ।
ਸੁਰਭੀ ਨੇ ਆਪਣੇ ਸੋਸ਼ਲ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਬੇਹੱਦ ਹੌਟ ਅਤੇ ਸਟਨਿੰਗ ਹਨ।
ਸੁਰਭੀ ਆਪਣੀਆਂ ਇਨ੍ਹਾਂ ਤਸਵੀਰਾਂ 'ਚ ਕਾਤਿਲਾਨਾ ਅੰਦਾਜ਼ ਦਿਖਾਉਂਦੀ ਦਿਖਾਈ ਦੇ ਰਹੀ ਹੈ।
'ਇਸ਼ਕਬਾਜ਼' ਤੋਂ ਪਹਿਲਾਂ ਉਹ ਸੀਰੀਅਲ 'ਕਬੂਲ ਹੈ' 'ਚ ਨਜ਼ਰ ਆ ਚੁੱਕੀ ਹੈ।