FacebookTwitterg+Mail

Filmfare Glamour and Style Awards: ਸੁਰਵੀਨ ਨੇ ਫਲਾਂਟ ਕੀਤਾ 'ਬੇਬੀ ਬੰਪ'

surveen chawla
13 February, 2019 02:09:50 PM

ਜਲੰਧਰ (ਬਿਊਰੋ) — ਸੋਮਵਾਰ ਦੀ ਰਾਤ ਮੁੰਬਈ 'ਚ ਫਿਲਮਫੇਅਰ ਗਲੈਮਰਸ ਤੇ ਸਟਾਈਲ ਐਵਾਰਡ ਹੋਏ ਹਨ। ਇਸ ਐਵਾਰਡ ਸੈਰੇਮਨੀ 'ਚ ਬਾਲੀਵੁੱਡ ਦੇ ਸਾਰੇ ਸਿਤਾਰੇ ਪਹੁੰਚੇ। ਪਾਲੀਵੁੱਡ ਫਿਲਮ ਇੰਡਸਟਰੀ ਦੀ ਮਸ਼ਹੂਰ ਆਦਾਕਾਰਾ ਸੁਰਵੀਨ ਚਾਵਲਾ ਵੀ ਇਸ ਸਮਾਰੋਹ 'ਚ ਪਹੁੰਚੀ।

Punjabi Bollywood Tadka

ਇਸ ਦੌਰਾਨ ਉਸ ਨੇ ਗ੍ਰੀਨ ਕਲਰ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਸਟਾਈਲਿਸ਼ ਲੱਗ ਰਹੀ ਸੀ। ਇਸ ਦੌਰਾਨ ਉਸ ਨੇ 'ਬੇਬੀ ਬੰਪ' ਵੀ ਫਲਾਂਟ ਕੀਤਾ।

Punjabi Bollywood Tadka

ਇਸ ਦੌਰਾਨ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਇਸ ਤੋਂ ਇਲਾਵਾ ਸੁਰਵੀਨ ਨੇ ਇਕ ਫੋਟੋਸ਼ੂਟ ਵੀ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

Punjabi Bollywood Tadka
ਦੱਸ ਦਈਏ ਕਿ 'ਫਿਲਮਫੇਅਰ ਗਲੈਮਰਸ ਤੇ ਸਟਾਈਲ ਐਵਾਰਡ' 'ਚ ਸੁਰਵੀਨ ਤੋਂ ਇਲਾਵਾ ਦੀਪਿਕਾ ਪਾਦੂਕੋਣ, ਸੋਨਮ ਕਪੂਰ, ਕਾਜੋਲ, ਸ਼ਾਹਿਦ ਕਪੂਰ, ਵਿਦਿਆ ਬਾਲਨ ਵਰਗੇ ਸਿਤਾਰੇ ਨਜ਼ਰ ਆਏ।

Punjabi Bollywood Tadka

Punjabi Bollywood Tadka


Tags: Filmfare Glamour and Style Awards Bollywood Celebrity News Surveen Chawla Flaunts Baby Bump Red Carpet ਬਾਲੀਵੁੱਡ  ਸਮਾਚਾਰ

Edited By

Sunita

Sunita is News Editor at Jagbani.