FacebookTwitterg+Mail

ਖੂਬਸੂਰਤ ਪੋਜ਼ ਦੇ ਕੇ ਸੁਰਵੀਨ ਚਾਵਨਾ ਨੇ ਫਲਾਂਟ ਕੀਤਾ 'ਬੇਬੀ ਬੰਪ', ਤਸਵੀਰਾਂ ਵਾਇਰਲ

surveen chawla baby bump
18 February, 2019 09:38:57 AM

ਜਲੰਧਰ (ਬਿਊਰੋ) : ਸਾਲ 2014 'ਚ ਪਾਲੀਵੁੱਡ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਦਿਲਜੀਤ ਦੋਸਾਂਝ ਨਾਲ 'ਡਿਸਕੋ ਸਿੰਘ' 'ਚ ਨਜ਼ਰ ਆਉਣ ਵਾਲੀ ਅਦਾਕਾਰਾ ਸੁਰਵੀਨ ਚਾਵਲਾ ਜਲਦ ਹੀ ਮਾਂ ਬਣਨ ਵਾਲੀ ਹੈ। ਸੁਰਵੀਨ ਨੂੰ ਫਿਲਮ 'ਹੇਟ ਸਟੋਰੀ 2' ਤੋਂ ਬਾਲੀਵੁੱਡ 'ਚ ਖਾਸ ਪਛਾਣ ਮਿਲੀ ਸੀ।

Punjabi Bollywood Tadka

ਹਾਲ ਹੀ 'ਚ ਸੁਰਵੀਨ ਨੇ ਆਪਣੇ ਬੇਬੀ ਬੰਪ ਨਾਲ ਕੁਝ ਫੋਟੋਸ਼ੂਟ ਕਰਵਾਏ ਹਨ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

Punjabi Bollywood Tadka

ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਸੁਰਵੀਨ ਨੇ ਹਰੇ ਰੰਗ ਦੀ ਡਰੈੱਸ ਪਾਈ ਹੈ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ। 

Punjabi Bollywood Tadka
ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਸੁਰਵੀਨ ਚਾਵਲਾ ਦੀ ਗੋਦ ਭਰਾਈ ਦੀ ਰਸਮ ਹੋਈ ਸੀ।

Punjabi Bollywood Tadka

ਸਾਲ 2015 'ਚ ਉਸ ਨੇ ਆਪਣੇ ਪ੍ਰੇਮੀ ਅਕਸ਼ੈ ਠੱਕਰ ਨਾਲ ਵਿਆਹ ਕਰਵਾਇਆ ਸੀ।

Punjabi Bollywood Tadka

ਉਸ ਨੇ ਦੋ ਸਾਲਾਂ ਬਾਅਦ ਯਾਨੀ 2017 'ਚ ਆਪਣੇ ਵਿਆਹ ਬਾਰੇ ਦੱਸਿਆ ਸੀ।

Punjabi Bollywood Tadka

ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀ. ਵੀ. ਸ਼ੋਅ 'ਕਹੀਂ ਤੋ ਹੋਗਾ' ਨਾਲ ਕੀਤੀ ਸੀ।

Punjabi Bollywood Tadka

ਇਸ ਤੋਂ ਇਲਾਵਾ ਸੁਰਵੀਨ 'ਕਸੌਟੀ ਜਿੰਦਗੀ ਕੀ' ਰਿਐਲਟੀ ਡਾਂਸ ਸ਼ੋਅ 'ਏਕ ਖਿਲਾੜੀ ਏਕ ਹਸੀਨਾ' ਤੇ ਸੋਨੀ ਟੀ. ਵੀ. ਦੇ ਸ਼ੋਅ 'ਕਾਮੇਡੀ ਸਰਕਸ ਕੇ ਸੁਪਰਸਟਾਰਸ' 'ਚ ਨਜ਼ਰ ਆਈ ਸੀ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Surveen Chawla Baby Bump Singh vs Kaur Saadi Love Story Punjabi Film Stars Pollywood Khabar ਪਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.