FacebookTwitterg+Mail

ਕਰੀਨਾ ਤੋਂ ਬਾਅਦ ਹੁਣ ਸੁਰਵੀਨ ਚਾਵਲਾ 'ਬੇਬੀ ਬੰਪ' ਨੂੰ ਬਣਾ ਰਹੀ ਹੈ 'ਸਟਾਈਲਿਸ਼ ਟ੍ਰੈਂਡ'

surveen chawla baby bump photoshoot
24 February, 2019 01:01:38 PM

ਜਲੰਧਰ (ਬਿਊਰੋ) — ਪੰਜਾਬੀ ਫਿਲਮਾਂ ਦੀ ਖੂਬਸੂਰਤ ਅਦਾਕਾਰਾ ਸੁਰਵੀਨ ਚਾਵਲਾ ਜਲਦ ਹੀ ਬੇਬੀ ਨੂੰ ਜਨਮ ਦੇਣ ਵਾਲੀ ਹੈ। ਇਨ੍ਹੀਂ ਦਿਨੀਂ ਉਹ ਆਪਣੇ 'ਬੇਬੀ ਬੰਪ' ਨੂੰ ਲੈ ਕੇ ਖੂਬ ਇੰਜੁਆਏ ਕਰ ਰਹੀ ਹੈ। ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਬੇਬੀ ਬੰਪ ਨੂੰ ਸਟਾਈਲਿਸ਼ ਬਣਾ ਦਿੱਤਾ ਸੀ।

PunjabKesari,ਸੁਰਵੀਨ ਚਾਵਲਾ ਇਮੇਜ਼ ਐਚਡੀ ਫੋਟੋ ਡਾਊਨਲੋਡ,surveen chawla image hd photo download

ਜਿਥੇ ਪਹਿਲਾ ਪ੍ਰੈਂਗਨੇਟ ਹੋਣ 'ਤੇ ਐਕਟਰੈੱਸ ਕੈਮਰਾ ਫੇਸ ਕਰਨ ਤੋਂ ਬਚਦੀਆਂ ਸਨ, ਉਥੇ ਹੀ ਕਰੀਨਾ ਕਪੂਰ ਤੋਂ ਬਾਅਦ ਬੇਬੀ ਬੰਪ ਸ਼ੋਅ ਕਰਨਾ ਟ੍ਰੈਂਡੀ ਹੋ ਗਿਆ ਹੈ।

PunjabKesari,ਸੁਰਵੀਨ ਚਾਵਲਾ ਇਮੇਜ਼ ਐਚਡੀ ਫੋਟੋ ਡਾਊਨਲੋਡ,surveen chawla image hd photo download

ਹਾਲ ਹੀ 'ਚ ਸੁਰਵੀਨ ਚਾਵਲਾ ਨੇ ਆਪਣੇ ਇੰਸਟਾਗਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ।

PunjabKesari,ਸੁਰਵੀਨ ਚਾਵਲਾ ਇਮੇਜ਼ ਐਚਡੀ ਫੋਟੋ ਡਾਊਨਲੋਡ,surveen chawla image hd photo download

ਇਨ੍ਹਾਂ ਤਸਵੀਰਾਂ 'ਚ ਉਸ ਨੇ ਗੂੜ੍ਹੇ ਨੀਲੇ ਰੰਗ ਦੀ ਡਰੈੱਸ ਪਾਈ ਹੈ ਅਤੇ ਵੱਖ-ਵੱਖ ਪੋਜ਼ ਦੇ ਕੇ ਫੋਟੋਸ਼ੂਟ ਕਲਿਕ ਕਰਵਾ ਰਹੀ ਹੈ।

PunjabKesari,ਸੁਰਵੀਨ ਚਾਵਲਾ ਇਮੇਜ਼ ਐਚਡੀ ਫੋਟੋ ਡਾਊਨਲੋਡ,surveen chawla image hd photo download

ਇਸ ਲੁੱਕ 'ਚ ਸੁਰਵੀਨ ਚਾਵਲਾ ਕਾਫੀ ਸਟਾਈਲਿਸ਼ ਤੇ ਖੂਬਸੂਰਤ ਨਜ਼ਰ ਆ ਰਹੀ ਹੈ। 

PunjabKesari,ਸੁਰਵੀਨ ਚਾਵਲਾ ਇਮੇਜ਼ ਐਚਡੀ ਫੋਟੋ ਡਾਊਨਲੋਡ,surveen chawla image hd photo download
ਦੱਸ ਦੇਈਏ ਕਿ ਸੁਰਵੀਨ ਚਾਵਲਾ 'ਪਾਰਚਡ' ਤੇ 'ਹੇਟ ਸਟੋਰੀ 2' ਵਰਗੀਆਂ ਫਿਲਮ ਲਈ ਜਾਣੀ ਜਾਂਦੀ ਹੈ।

PunjabKesari,ਸੁਰਵੀਨ ਚਾਵਲਾ ਇਮੇਜ਼ ਐਚਡੀ ਫੋਟੋ ਡਾਊਨਲੋਡ,surveen chawla image hd photo download

ਉਹ ਸਾਲ 2014 'ਚ ਦਿਲਜੀਤ ਦੋਸਾਂਝ ਨਾਲ 'ਡਿਸਕੋ ਸਿੰਘ' 'ਚ ਨਜ਼ਰ ਆਈ ਸੀ।

PunjabKesari,ਸੁਰਵੀਨ ਚਾਵਲਾ ਇਮੇਜ਼ ਐਚਡੀ ਫੋਟੋ ਡਾਊਨਲੋਡ,surveen chawla image hd photo download

ਇਸ ਤੋਂ ਇਲਾਵਾ ਸੁਰਵੀਨ ਚਾਵਲਾ ਕਈ ਗੀਤਾਂ 'ਚ ਵੀ ਨਜ਼ਰ ਆ ਚੁੱਕੀ ਹੈ।

PunjabKesari,ਸੁਰਵੀਨ ਚਾਵਲਾ ਇਮੇਜ਼ ਐਚਡੀ ਫੋਟੋ ਡਾਊਨਲੋਡ,surveen chawla image hd photo download

PunjabKesari,ਸੁਰਵੀਨ ਚਾਵਲਾ ਇਮੇਜ਼ ਐਚਡੀ ਫੋਟੋ ਡਾਊਨਲੋਡ,surveen chawla image hd photo download


Tags: Surveen Chawla Baby Bump Singh vs Kaur Saadi Love Story Punjabi Film Stars Pollywood Khabar ਪਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.