FacebookTwitterg+Mail

ਧੀ ਦੇ ਜਨਮ ਤੋਂ 3 ਮਹੀਨੇ ਬਾਅਦ ਸੁਰਵੀਨ ਚਾਵਲਾ ਦਾ 'ਹੌਟ ਫੋਟੋਸ਼ੂਟ', ਤਸਵੀਰਾਂ ਵਾਇਰਲ

surveen chawla hot look viral
01 August, 2019 03:54:56 PM

ਜਲੰਧਰ (ਬਿਊਰੋ) — ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ ਮਾਂ ਬਣਨ ਤੋਂ ਬਾਅਦ ਹੁਣ 'ਸੈਕਰੇਡ ਗੇਮਸ 2' 'ਚ ਨਜ਼ਰ ਆਉਣ ਵਾਲੀ ਹੈ ਪਰ ਇਸ ਤੋਂ ਪਹਿਲਾਂ ਉਸ ਨੇ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਸੁਰਵੀਨ ਚਾਵਲਾ ਦੇ ਨਵੇਂ ਫੋਟੋਸ਼ੂਟ 'ਚ ਉਸ ਦੀ ਹੌਟਨੈੱਸ, ਗਲੈਮਰ ਤੇ ਫਿੱਟਨੈੱਸ ਨੂੰ ਦੇਖ ਕੇ ਕਿਸੇ ਪਾਸੀਓਂ ਨਹੀਂ ਲੱਗਦਾ ਕਿ ਉਹ ਕੁਝ ਮਹੀਨੇ ਪਹਿਲਾ ਹੀ ਮਾਂ ਬਣੀ ਹੈ। ਇਸ ਫੋਟੋਸ਼ੂਟ 'ਚ ਸੁਰਵੀਨ ਦਾ ਰੇਟਰੋ ਲੁੱਕ ਨਜ਼ਰ ਆ ਰਹੀ ਹੈ।

Punjabi Bollywood Tadka

ਹਾਲਾਂਕਿ ਰੇਟਰੋ ਲੁੱਕ 'ਚ ਵੀ ਉਸ ਨੇ ਆਪਣੀ ਹੌਟਨੈੱਸ ਦਾ ਤੜਕਾ ਲਾਇਆ ਹੈ। ਦੱਸ ਦਈਏ ਕਿ ਸੁਰਵੀਨ ਚਾਵਲਾ ਨੇ 20 ਅਪ੍ਰੈਲ 2019 ਨੂੰ ਇਕ ਧੀ ਨੂੰ ਜਨਮ ਦਿੱਤਾ ਸੀ ਅਤੇ ਇਸ ਤੋਂ ਬਾਅਦ ਉਹ ਬੇਟੀ ਦੀ ਦੇਖਭਾਲ 'ਚ ਰੁੱਝੀ ਸੀ। 

Punjabi Bollywood Tadka
ਦੱਸਣਯੋਗ ਹੈ ਕਿ ਤਿੰਨ ਮਹੀਨੇ ਬਾਅਦ ਸੁਰਵੀਨ ਚਾਵਲਾ ਪਰਦੇ ਪਰਤਣ ਨੂੰ ਤਿਆਰ ਹੈ। ਸੁਰਵੀਨ ਚਾਵਲਾ 'ਸੈਕਰੇਡ ਗੇਮਸ' ਦੇ ਪਹਿਲੇ ਸੀਜ਼ਨ 'ਚ ਜੋਜੋ ਦੇ ਕਿਰਦਾਰ 'ਚ ਨਜ਼ਰ ਆਈ ਸੀ। ਹਾਲਾਂਕਿ ਦੂਜੇ ਪਾਰਟ 'ਚ ਖੁਲਾਸਾ ਹੋਵੇਗਾ ਕਿ ਜੋਜੋ ਦੇ ਕਿਰਦਾਰ ਦਾ ਗਾਇਤੋਂਡੇ ਦੀ ਜ਼ਿੰਦਗੀ 'ਤੇ ਕੀ ਅਸਰ ਸੀ।

 


Tags: Surveen ChawlaInstagramPhotoshoot ViralSacred Games 2 Nawazuddin SiddiquiTaur Mittran DiSingh vs KaurDisco SinghHate Story 2

Edited By

Sunita

Sunita is News Editor at Jagbani.