FacebookTwitterg+Mail

Pics : ਰਾਤ ਨੂੰ ਇਕੱਠੇ ਪਾਰਟੀ ਕਰਦੇ ਦਿਖੇ ਸੁਸ਼ਾਂਤ-ਕ੍ਰਿਤੀ, ਕੈਮਰਾ ਦੇਖ ਛਿਪਾਇਆ ਚਿਹਰਾ

sushant singh rajput
16 December, 2017 03:13:06 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਅਤੇ ਅਭਿਨੇਤਰੀ ਕ੍ਰਿਤੀ ਸੈਨਨ ਹਮੇਸ਼ਾ ਹੀ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਇਸ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਵੇ ਕੋਈ ਵੀ ਮੌਕਾ ਹੋਵੇ ਦੋਵੇਂ ਹੀ ਸਟਾਰਜ਼ ਮੀਡੀਆ ਤੋਂ ਬਚਦੇ ਹੋਏ ਇਕ ਦੂਜੇ ਕੋਲ ਪਹੁੰਚ ਹੀ ਜਾਂਦੇ ਹਨ ਪਰ ਫਿਰ ਵੀ ਇਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਇਹ ਦੋਵੇਂ ਇਕੱਠੇ ਦਿਖਾਈ ਦੇ ਰਹੇ ਹਨ।

Punjabi Bollywood Tadka
ਹਾਲ ਹੀ 'ਚ ਸੁਸ਼ਾਂਤ ਅਤੇ ਕ੍ਰਿਤੀ ਨੂੰ ਬੀਤੀ ਰਾਤ ਇਕੱਠੇ ਪਾਰਟੀ ਕਰਦੇ ਦੇਖਿਆ ਗਿਆ। ਇਹ ਪਾਰਟੀ ਦਰਸਅਲ ਕ੍ਰਿਤੀ ਦੀ ਭੈਣ ਦੇ ਜਨਮਦਿਨ ਦੀ ਖੁਸ਼ੀ 'ਚ ਰੱਖੀ ਗਈ। ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਕ੍ਰਿਤੀ ਅਤੇ ਸੁਸ਼ਾਂਤ ਇਕੱਠੇ ਨਜ਼ਰ ਆਏ ਹੋਣ।

Punjabi Bollywood Tadka

ਇਸ ਤੋਂ ਇਲਾਵਾ ਆਪਣੀ ਸਾਬਕਾ ਪ੍ਰੇਮਿਕਾ ਅੰਕਿਤਾ ਲੋਖੰਡੇ ਨਾਲ 6 ਸਾਲ ਦਾ ਰਿਸ਼ਤਾ ਖਤਮ ਕਰਨ ਤੋਂ ਬਾਅਦ ਕ੍ਰਿਤੀ ਅਤੇ ਸੁਸ਼ਾਂਤ ਵਿਚਕਾਰ ਵੱਧ ਰਹੀ ਨੇੜਤਾ ਕਾਫੀ ਚਰਚਾ 'ਚ ਹੈ। ਪਿਛਲੀ ਵਾਰ ਇਹ ਜੋੜੀ 'ਰਾਬਤਾ' 'ਚ ਨਜ਼ਰ ਆਈ ਸੀ। ਫਿਲਮ ਤਾਂ ਬਾਕਸ ਆਫਿਸ 'ਤੇ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ ਪਰ ਦੋਵਾਂ ਦੀ ਕੈਮਿਸਟਰੀ ਨੇ ਖੂਬ ਸੁਰਖੀਆਂ ਬਟੌਰੀਆਂ ਸਨ।

Punjabi Bollywood TadkaPunjabi Bollywood TadkaPunjabi Bollywood Tadka


Tags: Sushant Singh Rajput Kriti Sanon Birthday Relationship Party Bollywood Actor