FacebookTwitterg+Mail

ਪੈਂਟ ਉਤਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਕੀਤੀ ਗੰਦੀ ਹਰਕਤ, ਲੋਕਾਂ ਨੇ ਕੱਢੀਆਂ ਗਾਲਾਂ

sushant singh rajput
03 February, 2018 04:40:19 PM

ਮੁੰਬਈ(ਬਿਊਰੋ)— ਬਾਲੀਵੁੱਡ ਮਸ਼ਹੂਰ ਐਕਟਰ  ਸੁਸ਼ਾਂਤ ਸਿੰਘ ਰਾਜਪੂਤ ਆਪਣੇ ਅਭਿਨੈ ਨਾਲ ਵੱਖਰੀ ਪਛਾਣ ਬਣਾਈ ਹੈ ਪਰ ਆਪਣੇ ਇਕ ਫੋਟੋਸ਼ੂਟ ਕਾਰਨ ਚਰਚਾ 'ਚ ਆ ਗਏ ਹਨ। ਅਸਲ 'ਚ ਇਸ ਤਸਵੀਰ 'ਚ ਉਸ ਦੀ ਜੀਨਸ ਉਸ ਦੇ ਗੋਢਿਆਂ ਤੱਕ ਹੈ।

Punjabi Bollywood Tadka

ਉਸ ਨੇ ਇਹ ਫੋਟੋਸ਼ੂਟ 'ਦਿ ਮੈਨ ਮੈਗਜ਼ੀਨ' ਲਈ ਕਰਵਾਇਆ ਹੈ। ਇਹ ਤਸਵੀਰ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ।

 Punjabi Bollywood Tadka
ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਤਸਵੀਰ ਕਰਕੇ ਸੁਸ਼ਾਂਤ ਨੂੰ ਟਰੋਲ ਵੀ ਕਰ ਰਹੇ ਹਨ। ਇਕ ਯੂਜਰਸ ਨੇ ਲਿਖਿਆ ਕਿ ਇਸ ਨੂੰ ਫੋਟੋਸ਼ੂਟ ਆਖਦੇ ਹਨ। ਦੂਜੇ ਯੂਜਰਸ ਨੇ ਕਿਹਾ, ''ਰਾਜਪੂਤਾਂ ਦੇ ਨਾਂ 'ਤੇ ਗਾਲੀ ਹੈ ਤੂੰ''। ਇਕ ਹੋਰ ਯੂਜਰਸ ਨੇ ਲਿਖਿਆ ਕਿ ਅਜਿਹੀ ਵੀ ਕਿ ਮਜ਼ਬੂਰੀ ਸੀ? ਇਸ ਤੋਂ ਇਲਾਵਾ ਇਕ ਹੋਰ ਸਖਸ਼ ਨੇ ਲਿਖਿਆ, ''ਸੁਸ਼ਾਂਤ ਤੁਹਾਡੇ ਤੋਂ ਅਜਿਹੀ ਉਮੀਦ ਨਹੀਂ ਸੀ।''

Punjabi Bollywood Tadka


Tags: Sushant Singh RajputMS Dhoni The Untold Story Pavitra RishtaShuddh Desi RomanceBollywood Celebrity

Edited By

Sunita

Sunita is News Editor at Jagbani.