FacebookTwitterg+Mail

ਬੁਆਏਫਰੈਂਡ ਨਾਲ ਦੋਸਤ ਦੇ ਵਿਆਹ 'ਚ ਪਹੁੰਚੀ ਸੁਸ਼ਮਿਤਾ ਸੇਨ, ਦੇਖੋ ਤਸਵੀਰਾਂ

sushmita sen
25 January, 2019 12:02:25 PM

ਮੁੰਬਈ(ਬਿਊਰੋ)— ਅਦਾਕਾਰਾ ਸੁਸ਼ਮਿਤਾ ਸੇਨ ਨੇ ਆਪਣੀ ਬੈਸਟ ਫਰੈਂਡ ਦੇ ਵਿਆਹ 'ਚ ਸ਼ਿਰਕਤ ਕੀਤੀ। ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਇੰਸਟਾ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਦੋਸਤ ਦੇ ਵਿਆਹ 'ਚ ਅਦਾਕਾਰਾ ਬੁਆਏਫਰੈਂਡ ਰੋਹਮਨ ਸ਼ਾਲ ਅਤੇ ਧੀ ਅਲੀਸ਼ਾ ਨਾਲ ਪਹੁੰਚੀ। ਫੰਕਸ਼ਨ 'ਚ ਉਹ ਪਿੰਕ ਕਲਰ ਦੇ ਆਉਟਫਿੱਟ 'ਚ ਨਜ਼ਰ ਆਈ। ਉਥੇ ਹੀ ਰੋਹਮਨ ਵਾਈਟ ਸ਼ਰਟ ਅਤੇ ਲਾਈਟ ਗਰੀਨ ਕਲਰ ਦੇ ਸੂਟ 'ਚ ਦਿਖਾਈ ਦਿੱਤੇ।
Punjabi Bollywood Tadka
ਸੁਸ਼ਮਿਤਾ ਅਤੇ ਰੋਹਮਨ ਨੇ ਦੁਲਹਨ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ। ਵਾਈਟ ਕਲਰ ਦੀ ਵੈਡਿੰਗ ਗਾਊਨ 'ਚ ਉਨ੍ਹਾਂ ਦੀ ਫਰੈਂਡ ਖੂਬਸੂਰਤ ਲੱਗ ਰਹੀ ਸੀ। ਈਸਾਈ ਵੈਡਿੰਗ 'ਚ ਅਦਾਕਾਰਾ ਦੀ ਧੀ ਅਲੀਸ਼ਾ ਲਾਈਟ ਪਿੰਕ ਕਲਰ ਦੀ ਡਰੈੱਸ 'ਚ ਦਿਖਾਈ ਦਿੱਤੀ। ਉਹ ਵਿਆਹ 'ਚ ਫਲਾਵਰ ਗਰਲ ਬਣੀ। ਅਲੀਸ਼ਾ ਨੇ ਸਿਰ 'ਤੇ ਫਲਾਵਰ ਟਿਆਰਾ ਪਾਇਆ, ਜੋ ਉਨ੍ਹਾਂ ਨੂੰ ਕਾਫੀ ਸੂਟ ਕਰ ਰਿਹਾ ਹੈ।
Punjabi Bollywood Tadka
ਕੁਝ ਮਹੀਨੇ ਪਹਿਲਾਂ ਸੁਸ਼ਮਿਤਾ ਨੇ ਰੋਹਮਨ ਅੱਜਕਲ ਦੋਵੇਂ ਇਕੱਠੇ ਨਜ਼ਰ ਆਉਂਦੇ ਹਨ। ਸੋਸ਼ਲ ਮੀਡੀਆ 'ਤੇ ਦੋਨਾਂ ਦੀ PDA  ਤਸਵੀਰ ਟਰੈਂਡ 'ਚ ਰਹਿੰਦੀ ਹੈ।
Punjabi Bollywood Tadka
ਖਬਰਾਂ ਮੁਤਾਬਕ, ਰੋਹਮਨ ਅਤੇ ਸੁਸ਼ਮਿਤਾ ਇਕ ਫੈਸ਼ਨ ਇਵੈਂਟ 'ਚ ਮਿਲੇ ਸਨ। ਜਲਦ ਹੀ ਦੋਵਾਂ ਵਿਚਕਾਰ ਦੋਸਤੀ ਪਿਆਰ 'ਚ ਬਦਲ ਗਈ। ਉਨ੍ਹਾਂ ਦੀ ਜੋੜੀ ਫੈਨਜ਼ ਨੂੰ ਖੂਬ ਪਸੰਦ ਆ ਰਹੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Sushmita SenWeddingRohman ShawlAlisahInstagram

About The Author

manju bala

manju bala is content editor at Punjab Kesari