FacebookTwitterg+Mail

ਬੇਟੀ ਨਾਲ ਦੁਬਈ 'ਚ ਇੰਝ ਮਸਤੀ ਕਰ ਰਹੀ ਹੈ ਸੁਸ਼ਮਿਤਾ ਸੇਨ

sushmita sen
31 May, 2018 04:34:22 PM

ਮੁੰਬਈ (ਬਿਊਰੋ)— ਸੁਸ਼ਮਿਤਾ ਸੇਨ ਆਪਣੀ ਛੋਟੀ ਧੀ ਅਲੀਸ਼ਾ ਨਾਲ ਇਨੀਂ ਦਿਨੀਂ ਦੁਬਈ ਵਿਚ ਛੁੱਟੀਆਂ ਮਨਾ ਰਹੀ ਹੈ। ਛੁੱਟੀਆਂ ਦੀਆਂ ਤਸਵੀਰਾਂ ਨੂੰ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਉਹ ਧੀ ਨਾਲ ਦੁਬਈ, ਯੂ. ਐੱਸ. ਏ. ਡਿਜਨੀਲੈਂਡ ਘੁੰਮੇਗੀ। ਅਲੀਸ਼ਾ ਦੀ ਇਸ ਜਗ੍ਹਾ 'ਤੇ ਇਹ ਪਹਿਲੀ ਟੱਰਿਪ ਹੈ।
Punjabi Bollywood Tadka
ਉਨ੍ਹਾਂ ਨੇ ਅਲੀਸ਼ਾ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉੱਥੇ ਅਲੀਸ਼ਾ ਨੇ ਨਿਊ ਹੇਅਰਕੱਟ ਵੀ ਲਿਆ।
बेटी संग दुबई में हॉलिडे पर सुष्मिता सेन, ऐसे कर रहीं मस्ती
ਅਦਾਕਾਰਾ ਨੇ ਸਨਰਾਈਜ ਦੀ ਇਹ ਤਸਵੀਰ ਪੋਸਟ ਕੀਤੀ ਹੈ। ਜਹਾਜ਼ ਦੀ ਵਿੰਡੋ ਸੀਟ ਤੋਂ ਉਨ੍ਹਾਂ ਨੇ ਇਹ ਤਸਵੀਰ ਕਲਿੱਕ ਕੀਤੀ।
Punjabi Bollywood Tadka
ਦੁਬਈ 'ਚ ਉਹ ਆਪਣੀ ਧੀ ਨਾਲ ਕਵਾਲਿਟੀ ਟਾਈਮ ਇਨਜੋਏ ਕਰ ਰਹੀ ਹੈ। ਦੋਵੇਂ ਇਕੱਠੇ ਕਾਫੀ ਮਸਤੀ ਕਰ ਰਹੇ ਹਨ।
Punjabi Bollywood Tadka
ਸੁਸ਼ਮਿਤਾ ਆਪਣੀ ਛੋਟੀ ਧੀ ਅਲੀਸ਼ਾ ਨੂੰ ਪਿਆਰ ਨਾਲ Dugga Dugga ਬੁਲਾਉਂਦੀ ਹੈ।
Punjabi Bollywood Tadka


Tags: Sushmita SenAlisah SenDubaiInstagramPics

Edited By

Manju

Manju is News Editor at Jagbani.