FacebookTwitterg+Mail

ਸ਼ਿਲਪਾ ਦੀ ਦੀਵਾਲੀ ਪਾਰਟੀ 'ਚ ਬੁਆਏਫ੍ਰੈਂਡ ਦਾ ਹੱਥ ਫੜ੍ਹ ਕੇ ਪਹੁੰਚੀ ਸੁਸ਼ਮਿਤਾ, ਬਟੋਰੀਆਂ ਸੁਰਖੀਆਂ

sushmita sen
05 November, 2018 06:24:45 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਮਾਡਲ ਰੋਹਮਨ ਸ਼ੌਲ ਨੂੰ ਪਹਿਲੀ ਵਾਰ ਇਕ ਫੈਸ਼ਨ ਈਵੈਂਟ 'ਚ ਮਿਲੀ ਸੀ, ਜਿਸ ਤੋਂ ਬਾਅਦ ਦੋਹਾਂ ਦਾ ਇਕੱਠੇ ਦਿਸਣਾ ਆਮ ਹੋ ਗਿਆ।

Punjabi Bollywood Tadka

ਖਬਰਾਂ ਹਨ ਕਿ ਦੋਵੇਂ ਇਕ-ਦੂਜੇ ਨੂੰ ਬੇਹੱਦ ਪਸੰਦ ਕਰਦੇ ਹਨ ਤੇ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।

Punjabi Bollywood Tadka

ਤਾਜ ਮਹਿਲ ਹੋਵੇਂ ਜਾ ਏਅਰਪੋਰਟ ਦੋਹਾਂ ਨੂੰ ਹੁਣ ਕਈ ਵਾਰ ਇਕੱਠੇ ਦੇਖਿਆ ਜਾ ਚੁੱਕਾ ਹੈ।

Punjabi Bollywood Tadka

ਸ਼ਿਲਪਾ ਸ਼ੈੱਟੀ ਦੀ ਦੀਵਾਲੀ ਪਾਰਟੀ 'ਚ ਬੁਆਏਫ੍ਰੈਂਡ ਨਾਲ ਸੁਸ਼ਮਿਤਾ ਸੇਨ ਦੀ ਨਜ਼ਦੀਕੀ ਫਿਰ ਤੋਂ ਦਿਖਾਈ ਦਿੱਤੀ।

Punjabi Bollywood Tadka

ਬੀਤੀ ਰਾਤ ਸ਼ਿਲਪਾ ਨੇ ਆਪਣੇ ਘਰ 'ਚ ਦੀਵਾਲੀ ਪਾਰਟੀ ਦਿੱਤੀ, ਜਿੱਥੇ ਸੁਸ਼ਮਿਤਾ ਅਤੇ ਰੋਹਮਨ ਦੀ ਖੂਬਸੂਰਤੀ ਕੈਮਿਸਟਰੀ ਦੇਖਣ ਨੂੰ ਮਿਲੀ।

Punjabi Bollywood Tadka

ਦੋਵੇਂ ਇੱਥੇ ਇਕ-ਦੂਜੇ ਦੇ ਹੱਥਾਂ 'ਚ ਹੱਥ ਪਾਏ ਨਜ਼ਰ ਆਏ। ਇਸ ਦੌਰਾਨ ਦੋਹਾਂ ਦਾ ਬਲੈਕ ਡਰੈੱਸ 'ਚ ਹੌਟ ਲੁੱਕ ਦੇਖਣ ਨੂੰ ਮਿਲਿਆ।

Punjabi Bollywood Tadka

 
 
 
 
 
 
 
 
 
 
 
 
 
 

#sushmitasen at #shilpashetty #diwali bash

A post shared by Viral Bhayani (@viralbhayani) on Nov 4, 2018 at 10:30am PST


Tags: Sushmita SenRohman ShawlShilpa ShettyDiwali Party

Edited By

Chanda Verma

Chanda Verma is News Editor at Jagbani.