FacebookTwitterg+Mail

20 ਸਾਲ ਦੀ ਹੋਈ ਸੁਸ਼ਮਿਤਾ ਦੀ ਧੀ ਰੇਨੀ, ਸਾਂਝੀ ਕੀਤੀ ਭਾਵੁਕ ਪੋਸਟ

sushmita sen renee sen birthday
05 September, 2019 09:26:07 AM

ਮੁੰਬਈ(ਬਿਊਰੋ)- ਬਾਲੀਵੁੱਡ ਸਾਬਕਾ ਮਿਸ ਯੂਨੀਵਰਸ ਤੇ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸੁਸ਼ਮਿਤ ਸੇਨ ਦੀ ਵੱਡੀ ਧੀ ਰੇਨੀ 20 ਸਾਲ ਦੀ ਹੋ ਗਈ ਹੈ। ਜੀ ਹਾਂ ਉਨ੍ਹਾਂ ਦੀ ਲਾਡੋ ਰਾਣੀ ਰੇਨੀ ਅੱਜ 20 ਸਾਲਾਂ ਦੀ ਹੋ ਗਈ ਹੈ। ਸੁਸ਼ਮਿਤਾ ਸੇਨ ਨੇ ਆਪਣੀ ਧੀ ਦੇ ਜਨਮ ਦਿਨ ’ਤੇ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘‘ਉਹ ਜਿਸ ਨੇ ਪਹਿਲੀ ਵਾਰ ਮੈਨੂੰ ਮਾਂ ਕਿਹਾ.. ਕਾਫੀ ਲੰਬੇ ਸਮੇਂ ਤੇ ਮਿਹਨਤ ਤੋਂ ਬਾਅਦ ਮੇਰੇ ਦਿਲ ‘ਚ ਪੈਂਦਾ ਹੋਈ। ਜਨਮ ਦਿਨ ਮੁਬਾਰਕ ਹੋਵੇ ਰੇਨੀ ਸ਼ੋਨਾ। ਸਾਡੇ ਸਾਥ ਨੂੰ 20 ਸਾਲ ਹੋ ਗਏ..’’ ਇਸ ਦੇ ਨਾਲ ਉਨ੍ਹਾਂ ਨੇ ਬਹੁਤ ਸਾਰੇ ਵਧੀਆਂ ਪਲਾਂ ਨੂੰ ਸਾਂਝਾ ਕੀਤਾ ਹੈ।


ਸੁਸ਼ਮਿਤਾ ਸੇਨ ਨੇ ਸਾਲ 2000 ‘ਚ ਰੇਨੀ ਨੂੰ ਗੋਦ ਲਿਆ ਸੀ ਤੇ 2010 ‘ਚ ਦੂਜੀ ਬੇਟੀ ਅਲੀਸ਼ਾ ਨੂੰ ਗੋਦ ਲਿਆ ਸੀ। ਜਿਸ ਦਾ ਹਾਲ ਹੀ 2 ਸਤੰਬਰ ਨੂੰ 10ਵਾਂ ਜਨਮ ਦਿਨ ਉਨ੍ਹਾਂ ਬੜੇ ਹੀ ਐਂਡਵੈਚਰਸ ਢੰਗ ਦੇ ਨਾਲ ਮਨਾਇਆ ਸੀ। ਉਨ੍ਹਾਂ ਨੇ ਆਪਣੀ ਛੋਟੀ ਬੇਟੀ ਨੂੰ 10ਵੇਂ ਜਨਮ ਦਿਨ ‘ਤੇ ਸਕੂਬਾ ਡਾਈਵਿੰਗ ਕਰਵਾਉਣ ਦਾ ਤੋਹਫਾ ਦਿੱਤਾ ਸੀ।

 

 
 
 
 
 
 
 
 
 
 
 
 
 
 

To the bravest 10 year old I know & take pride in being her mother!!👏😍👍🤗❤️ This is what I gifted her for her 10th birthday😉💋Alisah was only 5 yrs old when Renee & I got certified as PADI Open Water Scuba Diver, and she was most annoyed that the minimum age for scuba diving was 10 yrs old...she waited 5 birthdays for this day!!!👊😁😍 And of course did her first scuba dive in Maldives, just like her Maa & sister😊💋❤️ SHE WAS AMAZING, logging in 41 minutes & 9 meters/ 29 feet in the Indian Ocean.👏👏💃🏻❤️😍 My #godchild @aaliyahsenb8 age 16yrs old also did her first scuba dive with Alisah & I couldn’t be prouder of both my incredible babies!!!👏😇❤️ Thank you Naveen & Hussain for being the most amazing instructors my kids could ever have hoped for, to go past all fears & DIVE!!!👍😍❤️ HAPPYYYYY BIRTHDAY ALISAH!!!❤️💃🏻 #sharing #training #scubadiving #padi #maldives #birthdaygirl #proudmom 😁🤗😍I love you guys!!!!

A post shared by Sushmita Sen (@sushmitasen47) on Sep 1, 2019 at 6:47am PDT


Tags: Sushmita SenRenee SenBirthdayInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari