FacebookTwitterg+Mail

ਤਲਾਕ ਤੋਂ ਬਾਅਦ ਵੀ ਰਿਤਿਕ ਦੇ ਬੇਹੱਦ ਕਰੀਬ ਹੈ ਸਾਬਕਾ ਪਤਨੀ ਸੁਜ਼ੈਨ, ਤਸਵੀਰਾਂ 'ਚ ਦੇਖੋ ਬਾਂਡਿੰਗ

sussanne khan birthday
26 October, 2018 02:48:41 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਦਾ ਜਨਮ 26 ਅਕਤੂਬਰ 1978 ਨੂੰ ਮੁੰਬਈ 'ਚ ਹੋਇਆ ਸੀ। ਉਹ ਐਕਟਰ ਸੰਜੇ ਖਾਨ ਦੀ ਬੇਟੀ ਅਤੇ ਰਿਤਿਕ ਰੋਸ਼ਨ ਦੀ ਸਾਬਕਾ ਪਤਨੀ ਹੈ।

Punjabi Bollywood Tadka

ਦੋਹਾਂ ਦਾ 2014 'ਚ ਤਲਾਕ ਹੋਇਆ ਸੀ। ਪੇਸ਼ੇ ਤੋਂ ਸੁਜ਼ੈਨ ਖਾਨ ਇੰਟੀਰੀਅਰ ਡਿਜ਼ਾਈਨਰ ਹੈ। ਸੁਜ਼ੈਨ ਵਧੇਰੇ ਰਿਤਿਕ ਨਾਲ ਆਪਣੇ ਰਿਲੇਸ਼ਨ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।

Punjabi Bollywood Tadka

ਅੱਜ ਭਾਵੇਂ ਦੋਹਾਂ ਦੇ ਰਸਤੇ ਵੱਖਰੇ ਹੋ ਗਏ ਹਨ ਪਰ ਉਹ ਹਾਲੇ ਵੀ ਚੰਗੇ ਦੋਸਤ ਹਨ। ਤਲਾਕ ਤੋਂ ਬਾਅਦ ਵੀ ਦੋਹਾਂ 'ਚ ਨਾਰਾਜ਼ਗੀ ਦੇਖਣ ਨੂੰ ਨਹੀਂ ਮਿਲੀ।

Punjabi Bollywood Tadka

ਮੁਸ਼ਕਿਲ ਸਮੇਂ 'ਚ ਸੁਜ਼ੈਨ ਨੇ ਹਮੇਸ਼ਾ ਰਿਤਿਕ ਦਾ ਸਾਥ ਦਿੱਤਾ ਹੈ। ਜਦੋਂ ਕੰਗਨਾ ਅਤੇ ਰਿਤਿਕ ਦਾ ਮਾਮਲਾ ਖਬਰਾਂ 'ਚ ਆਇਆ ਤਾਂ ਸੁਜ਼ੈਨ ਨੇ ਰਿਤਿਕ ਦੇ ਸਪੋਰਟ 'ਚ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਉਹ ਉਨ੍ਹਾਂ ਨਾਲ ਹੈ।

Punjabi Bollywood Tadka

ਦੋਹਾਂ ਕਈ ਵਾਰ ਇਕੱਠੇ ਤੇ ਬੱਚਿਆਂ ਨਾਲ ਸਮਾਂ ਬਿਤਾਉਂਦੇ ਸਪਾਟ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੇ ਬੱਚਿਆਂ ਨੇ ਉਨ੍ਹਾਂ ਨੂੰ ਤਲਾਕ ਤੋਂ ਬਾਅਦ ਵੀ ਜੋੜ ਕੇ ਰੱਖਿਆ ਹੋਇਆ ਹੈ।

Punjabi Bollywood Tadka

ਰਿਤਿਕ-ਸੁਜ਼ੈਨ ਦੀ ਬਾਂਡਿੰਗ ਦੇਖ ਉਨ੍ਹਾਂ ਦੇ ਮੁੜ ਵਿਆਹ ਕਰਨ ਦੇ ਅੰਦਾਜ਼ੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ।

Punjabi Bollywood Tadka

ਦੱਸ ਦੇਈਏ ਕਿ ਸਾਲ 2000 'ਚ ਰਿਲੀਜ਼ ਹੋਈ ਫਿਲਮ 'ਕਹੋ ਨਾ ਪਿਆਰ ਹੈ' ਦੀ ਰਿਲੀਜ਼ ਦੇ ਕੁਝ ਦਿਨਾਂ ਬਾਅਦ ਹੀ ਰਿਤਿਕ ਨੇ ਆਪਣੀ ਬਚਪਨ ਦੀ ਦੋਸਤੀ ਸੁਜ਼ੈਨ ਖਾਨ ਨਾਲ ਵਿਆਹ ਕਰ ਲਿਆ ਸੀ।

Punjabi Bollywood Tadka

 

Punjabi Bollywood Tadka

 

Punjabi Bollywood Tadka

 

Punjabi Bollywood Tadka


Tags: Hrithik RoshanSussanne KhanBirthdayChemistryBollywood Celebrity

Edited By

Chanda Verma

Chanda Verma is News Editor at Jagbani.