FacebookTwitterg+Mail

ਰਸ਼ੀਆ ਦੀ ਇਸ ਮਾਡਲ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਮਚਾਈ ਸਨਸਨੀ

    14/14
31 May, 2017 12:06:34 PM

ਮੁੰਬਈ— ਸੋਸ਼ਲ ਮੀਡੀਆ 'ਤੇ ਇਨੀ ਦਿਨੀਂ ਰਸ਼ੀਆ ਦੀ ਇੱਕ ਮਾਡਲ ਕਾਫੀ ਵਾਇਰਲ ਹੋ ਰਹੀ ਹੈ।

Punjabi Bollywood Tadka

ਸਵੇਟਲਾਨਾ ਬਿਲੇਯਾਲੋਵਾ ਨਾਂ ਦੀ ਇਸ ਮਾਡਲ ਦੀਆਂ ਤਸਵੀਰਾਂ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ, ਜਿਸ ਦੀ ਵਜ੍ਹਾ ਉਸ ਦੀਆਂ ਤਸਵੀਰਾਂ 'ਚ ਤੁਹਾਨੂੰ ਸਾਫ ਨਜ਼ਰ ਆ ਜਾਵੇਗੀ।

Punjabi Bollywood Tadka

ਆਪਣੀ ਹੌਟ ਫਿਗਰ ਕਾਰਨ ਇਸ ਮਾਡਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Punjabi Bollywood Tadka
ਜ਼ਿਕਰਯੋਗ ਹੈ ਕਿ ਸਵੇਟਲਾਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਲੋਕ ਕਾਫੀ ਪਸੰਦ ਵੀ ਕਰ ਰਹੇ ਹਨ।

Punjabi Bollywood Tadka

ਮਾਡਲ ਸਵੇਟਲਾਨਾ ਜਿੰਨੀ ਖੂਬਸੂਰਤ ਹੈ ਉਨ੍ਹੀ ਹੀ ਹੌਟ ਹੈ। ਸਵੇਟਲਾਨਾ ਆਪਣੇ ਸੋਸ਼ਲ ਅਕਾਊਂਟ 'ਤੇ ਜੁੜੇ ਫੈਨਜ਼ ਨਾਲ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਉਸ ਦੀਆਂ ਇਹ ਤਸਵੀਰਾਂ ਫੈਨਜ਼ ਨੂੰ ਖੂਬ ਪਸੰਦ ਆ ਰਹੀਆਂ ਹਨ।

Punjabi Bollywood Tadka

ਅੱਗੇ ਦੇਖੋ ਸਵੇਟਲਾਨਾ ਦੀਆਂ ਕੁਝ ਹੌਟ ਤਸਵੀਰਾਂ, ਜਿਨ੍ਹਾਂ ਨੂੰ ਦੇਖ ਤੁਸੀਂ ਕਹੋਗੇ ... ਸੋ ਹੌਟ!

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Russian ModelsHollywood CelebritiesSvetlana BilyalovaInstagram ਰਸ਼ੀਆ ਵਾਇਰਲ ਸਵੇਟਲਾਨਾ ਬਿਲੇਯਾਲੋਵਾ