ਮੁੰਬਈ— ਬਾਲੀਵੁੱਡ 'ਚ ਇੰਟੀਮੇਟ ਸੀਨ ਦਾ ਰੁਝਾਨ ਜੋਰਾਂ 'ਤੇ ਹੈ। ਅੱਜ ਦੇ ਦੌਰ 'ਚ ਫਿਲਮਾਂ ਦੀ ਗੱਲ ਕਰੀਏ ਤਾਂ ਬਿਨਾ ਇੰਟੀਮੇਟ ਸੀਨ ਦੇ ਕਿਸੇ ਵੀ ਫਿਲਮ ਨੂੰ ਪੂਰਾ ਨਹੀਂ ਮੰਨਿਆ ਜਾਂਦਾ ਹੈ।

ਅਜਿਹੇ 'ਚ ਇੱਕ ਅਭਿਨੇਤਰੀ ਸਵਾਸਤਿਕਾ ਮੁਖਰਜੀ ਨੇ ਅਜਿਹੇ ਸੀਨਸ 'ਚ ਵੀ ਰਿਕਾਰਡ ਕਾਇਮ ਕਰ ਲਿਆ ਹੈ।

ਜੀ ਹਾਂ, ਸੁਣਨ 'ਚ ਥੋੜਾ ਅਜੀਬ ਜ਼ਰੂਰ ਲੱਗੇਗਾ ਪਰ ਇਹੀ ਸੱਚ ਹੈ। ਬਾਲੀਵੁੱਡ ਦੀ ਇੱਕ ਅਭਿਨੇਤਰੀ ਨੇ ਹੁਣ ਸਭ ਤੋਂ ਲੰਬਾ ਕਿੱੱਸ ਕਰਨ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ।

ਇਸ ਇੰਟੀਮੇਟ ਸੀਨ ਤੋਂ ਬਾਅਦ ਇਸ ਅਭਿਨੇਤਰੀ ਦੀ ਚਰਚੇ ਜੋਰਾਂ 'ਤੇ ਹੋ ਰਹੇ ਹਨ।

ਇਹ ਵੀ ਸਾਹਮਣੇ ਆਇਆ ਹੈ ਕਿ ਇਸ ਅਭਿਨੇਤਰੀ ਨੇ ਪਹਿਲਾ ਵੀ ਨਿਊਡ ਸੀਨ ਦਿੱਤੇ ਹਨ।

ਇਸ ਅਭਿਨੇਤਰੀ ਦਾ ਇਹ ਹੌਟ ਅਵਤਾਰ ਦੇਖ ਕੇ ਤੁਹਾਡੀਆਂ ਵੀ ਨੀਦਾਂ ਉੱਡ ਜਾਣਗੀਆਂ।

ਅਸੀਂ ਗੱਲ ਕਰ ਰਹੇ ਹਾਂ ਬੱਗਾਲੀ ਅਭਿਨੇਤਰੀ ਸਵਾਸਤਿਕਾ ਮੁਖਰਜੀ ਦੀ।

ਸਵਾਸਤਿਕਾ ਬੰਗਾਲੀ ਸਿਨੇਮਾ ਦੀ ਸਭ ਤੋਂ ਹੌਟ ਅਭਿਨੇਤਰੀਆਂ 'ਚੋਂ ਇੱਕ ਹੈ।

ਜੋ ਆਪਣੇ ਬੋਲਡਨੈੱਸ ਲਈ ਕਾਫੀ ਮਸ਼ਹੂਰ ਹੈ। ਉਨ੍ਹਾਂ ਨੇ ਕਈ ਫਿਲਮਾਂ 'ਚ ਜਬਰਦਸਤ ਇੰਟੀਮੇਟ ਸੀਨ ਦਿੱਤੇ ਹਨ।

ਅੱਗੇ ਦੇਖੋ ਸਵਾਸਤਿਕਾ ਦੀਆਂ ਹੌਟ ਤਸਵੀਰਾਂ।




