FacebookTwitterg+Mail

ਅਮਿਤਾਭ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹੈ ਤਾਪਸੀ ਪਨੂੰ

taapsee pannu
15 June, 2018 10:16:29 AM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਮਹਾਨਾਇਕ ਅਮਿਤਾਭ ਬੱਚਨ ਨਾਲ ਮੁੜ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹੈ। ਤਾਪਸੀ ਨੇ ਫਿਲਮ 'ਪਿੰਕ' ਵਿਚ ਅਮਿਤਾਭ ਨਾਲ ਕੰਮ ਕੀਤਾ ਹੈ ਅਤੇ ਹੁਣ ਫਿਲਮ 'ਬਦਲਾ' ਵਿਚ ਕੰਮ ਕਰ ਰਹੀ ਹੈ।

Punjabi Bollywood Tadka

ਤਾਪਸੀ ਨੇ ਸਕਾਟਲੈਂਡ 'ਚ ਥ੍ਰਿਲਰ ਫਿਲਮ 'ਬਦਲਾ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

Punjabi Bollywood Tadka

ਉਨ੍ਹਾਂ ਕਿਹਾ ਕਿ ਸੁਜਾਏ ਘੋਸ਼ ਦੇ ਨਿਰਦੇਸ਼ਨ ਵਿਚ ਬਣ ਰਹੀ ਇਸ ਫਿਲਮ ਵਿਚ ਉਹ ਆਪਣੇ ਕਿਰਦਾਰ ਰਾਹੀਂ ਆਪਣਾ ਪੱਖ ਦਿਖਾਵੇਗੀ।

Punjabi Bollywood Tadka

ਤਾਪਸੀ ਨੇ ਕਿਹਾ ਕਿ ਜਦੋਂ ਤੁਸੀਂ ਇਕ ਬਿਹਤਰੀਨ ਫਿਲਮਕਾਰ ਅਤੇ ਇਕ ਦਿੱਗਜ ਸਹਿ ਕਲਾਕਾਰ ਦੇ ਸੁਰੱਖਿਅਤ ਹੱਥਾਂ ਵਿਚ ਹੁੰਦੇ ਹੋ ਤਾਂ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੁੰਦੀ। 

Punjabi Bollywood Tadka


Tags: Taapsee PannuAmitabh BachchanBadlaSujoy GhoshPink

Edited By

Chanda Verma

Chanda Verma is News Editor at Jagbani.