FacebookTwitterg+Mail

'ਤਾਰਕ ਮਹਿਤਾ...' ਦੀ ਅਦਾਕਾਰਾਂ ਅਸਲ ਜ਼ਿੰਦਗੀ 'ਚ ਹੈ ਕਾਫੀ ਬੋਲਡ, ਦੇਖੋ ਤਸਵੀਰਾਂ

    1/9
17 August, 2016 01:14:19 PM
ਮੁੰਬਈ- ਮਸ਼ਹੂਰ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਲੋਕਾਂ ਨੂੰ ਕਾਫੀ ਪਸੰਦ ਹੈ। ਇਸ ਸ਼ੋਅ ਦੀ ਫੀਮੇਲ ਅਦਾਕਾਰਾ ਦਇਆਬੇਨ, ਅੰਜਲੀ, ਮਾਧਵੀ, ਕੋਮਲ ਅਤੇ ਰੌਸ਼ਨ ਦਰਸ਼ਕਾਂ 'ਚ ਬੇਹੱਦ ਮਸ਼ਹੂਰ ਚਿਹਰੇ ਬਣ ਚੁੱਕੇ ਹਨ। ਘਰ-ਘਰ 'ਚ ਉਨ੍ਹਾਂ ਨੂੰ ਪਛਾਣ ਮਿਲ ਗਈ ਹੈ।
ਤੁਹਾਨੂੰ ਦੱਸ ਦਈਏ ਕਿ ਉਂਝ ਆਪਣੀ ਅਸਲ ਜ਼ਿੰਦਗੀ 'ਚ ਇਸ ਸ਼ੋਅ ਦੀਆਂ ਸਾਰੀਆਂ ਫੀਮੇਲ ਅਦਾਕਾਰਾਂ ਆਪਣੇ ਕਿਰਦਾਰਾਂ ਤੋਂ ਬਿਲਕੁਲ ਵੱਖ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਦੀਆਂ ਅਸਲ ਜ਼ਿੰਦਗੀ ਦੀਆਂ ਤਸਵੀਰਾਂ ਅਤੇ ਅਸਲੀ ਨਾਂ ਦਸਾਂਗੇ।
- ਬਬੀਤਾ ਕ੍ਰਿਸ਼ਣਨ ਅਯੱਰ ਉਰਫ ਮੁਨਮੁਨ ਦੱਤਾ।
- ਦਇਆ ਜੇਠਾਲਾਲ ਗੜ੍ਹਾ ਉਰਫ ਦਿਸ਼ਾ ਵਾਕਾਣੀ।
ਅੰਜਲੀ ਮਹਿਤਾ ਉਰਫ ਨੇਹਾ ਮਹਿਤਾ।
ਰੌਸ਼ਨ ਕੌਰ ਰੌਸ਼ਨ ਸਿੰਘ ਸੋਢੀ ਉਰਫ ਦਿਲਕੁਸ਼ ਰਿਪੋਰਟਰ।
ਮਾਧਵੀ ਭਿੜੇ ਉਰਫ ਸੋਨਾਲੀਕਾ ਜੋਸ਼ੀ।
ਬਾਵਰੀ ਉਰਫ ਮੋਨਿਕਾ ਭਦੌਰੀਆ।
ਕੋਮਲ ਹੰਸਰਾਜ ਹਾਥੀ ਉਰਫ ਅੰਬਿਕਾ ਰਜਕਰ।

Tags: ਤਾਰਕ ਮਹਿਤਾ ਕਾ ਉਲਟਾ ਚਸ਼ਮਾਅਸਲ ਜ਼ਿੰਦਗੀTaarak Mehta Ka Ooltah Chashmah real life ਬੋਲਡ

About The Author

Anuradha Sharma

Anuradha Sharma is News Editor at Jagbani.