FacebookTwitterg+Mail

Happy B'Day: 2 ਸਾਲ ਦੇ ਹੋਏ ਨੰਨ੍ਹੇ ਤੈਮੂਰ, ਦੇਖੋ ਕਿਊਟ ਤਸਵੀਰਾਂ

taimur ali khan
20 December, 2018 09:56:01 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸਭ ਤੋਂ ਕਿਊਟ ਸਟਾਰ ਕਿੱਡ ਯਾਨੀ ਤੈਮੂਰ ਅਲੀ  ਖਾਨ ਦਾ ਅੱਜ ਦੂਜਾ ਜਨਮਦਿਨ ਹੈ। ਇਸ ਮੌਕੇ 'ਤੇ ਤੈਮੂਰ ਆਪਣੇ ਮਾਤਾ-ਪਿਤਾ ਨਾਲ ਸਾਊਥ ਅਫਰੀਕਾ ਦੇ ਕੈਪਟਾਊਨ ਸ਼ਹਿਰ 'ਚ ਛੁੱਟੀਆਂ ਮਨਾ ਰਹੇ ਹਨ। ਜਿੱਥੋਂ ਉਨ੍ਹਾਂ ਦੀ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ।

Punjabi Bollywood Tadka
ਹਾਲ ਹੀ 'ਚ ਤੈਮੂਰ ਅਲੀ ਖਾਨ ਨੇ ਆਪਣੇ ਪੂਰੇ ਪਰਿਵਾਰ ਨਾਲ ਮੁੰਬਈ 'ਚ ਆਪਣੀ ਪ੍ਰੀ-ਜਨਮਦਿਨ ਦੀ ਪਾਰਟੀ ਦਾ ਜਸ਼ਨ ਮਨਾਇਆ ਸੀ।

Punjabi Bollywood Tadka
ਜਿੱਥੇ ਸੋਹਾ ਅਲੀ ਖਾਨ ਦੇ ਨਾਲ ਉਨ੍ਹਾਂ ਦੀ ਧੀ ਅਤੇ ਤੈਮੂਰ ਨੇ ਮਿਲ ਕੇ ਆਪਣੇ ਕਈ ਦੋਸਤਾਂ ਨਾਲ ਪਾਰਟੀ  ਕੀਤੀ। ਇਸ ਪਾਰਟੀ 'ਚ ਸਾਰਿਆਂ ਨੇ ਖੂਬ ਮਸਤੀ ਕੀਤੀ ਸੀ।

Punjabi Bollywood Tadka
ਉਥੇ ਹੀ ਪਾਰਟੀ ਦੀ ਕੁਝ ਖਾਸ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ।

Punjabi Bollywood Tadka
ਤੈਮੂਰ ਦੇ ਨਾਮ ਇਨ੍ਹੀਂ ਦਿਨੀਂ ਸਭ ਤੋਂ ਜ਼ਿਆਦਾ ਚਰਚਾ 'ਚ ਹੈ। ਖਬਰਾਂ ਹਨ ਕਿ ਅੱਜ ਕੈਪਟਾਊਨ 'ਚ ਸੈਫ ਅਤੇ ਕਰੀਨਾ ਤੈਮੂਰ ਨਾਲ ਉਨ੍ਹਾਂ ਦੇ ਜਨਮਦਿਨ ਦਾ ਜਸ਼ਨ ਮਨਾਉਣਗੇ।

Punjabi Bollywood Tadka
ਹਾਲ ਹੀ 'ਚ ਸਲਮਾਨ ਖਾਨ ਨੇ ਵੀ ਮੰਨਿਆ ਸੀ ਦੀ ਤੈਮੂਰ ਅਲੀ ਖਾਨ ਦੀ ਲੋਕਪ੍ਰਿਅਤਾ ਤਿੰਨਾਂ ਖਾਨਾਂ ਨਾਲੋ ਜ਼ਿਆਦਾ ਹੈ ਜੋ ਤੈਮੂਰ ਦੇ ਪਰਿਵਾਰ ਲਈ ਬਹੁਤ ਵੱਡੀ ਗੱਲ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood TadkaPunjabi Bollywood Tadka

Punjabi Bollywood Tadka

Punjabi Bollywood Tadka


Tags: Happy BirthdayTaimur Ali KhanKareena KapoorSaif Ali KhanSouth Africa

About The Author

manju bala

manju bala is content editor at Punjab Kesari