FacebookTwitterg+Mail

ਦੋਸਤ ਦੀ ਬਰਥਡੇ ਪਾਰਟੀ 'ਚ ਕਰੀਨਾ ਨਾਲ ਪਹੁੰਚੇ ਨੰਨ੍ਹੇ ਤੈਮੂਰ, ਦੇਖੋ ਤਸਵੀਰਾ

taimur ali khan
16 January, 2019 11:03:00 AM

ਮੁੰਬਈ(ਬਿਊਰੋ)— ਸਟਾਰ ਕਿਡਸ ਦੀ ਲਿ‍ਸਟ 'ਚ ਤੈਮੂਰ ਅਲੀ ਖਾਨ ਦਾ ਨਾਮ ਟਾਪ ਲਿਸਟ 'ਚ ਆਉਂਦਾ ਹੈ। ਤੈਮੂਰ ਦੀ ਇਕ ਝਲਕ ਪਾਉਣ ਲਈ ਫੈਨਜ਼ ਤੋਂ ਲੈ ਕੇ ਫੋਟੋਗਰਾਫਰ ਤੱਕ ਹਰ ਕੋਈ ਬੇਤਾਬ ਰਹਿੰਦਾ ਹੈ। ਸੋਮਵਾਰ ਰਾਤ ਤੈਮੂਰ ਅਲੀ ਖਾਨ ਆਪਣੇ ਦੋਸਤ ਦੀ ਬਰਥਡੇ ਪਾਰਟੀ 'ਚ ਪਹੁੰਚੇ।

PunjabKesari
ਬਰਥਡੇ ਪਾਰਟੀ 'ਚ ਤੁਸ਼ਾਰ ਕਪੂਰ ਆਪਣੇ ਬੇਟੇ ਲਕਸ਼ ਨਾਲ ਪਹੁੰਚੇ। ਮੀਡੀਆ ਨੂੰ ਦੇਖ ਕੇ ਸਰਪ੍ਰਾਈਜ ਨਜ਼ਰ ਆਏ ਲਕਸ਼ ਨੂੰ ਚੀਅਰ ਕਰਦੇ ਹੋਏ ਤੁਸ਼ਾਰ ਕਪੂਰ ਕੂਲ ਅੰਦਾਜ਼ 'ਚ ਦਿਖਾਈ ਦਿੱਤੇ।  

PunjabKesari
ਇੱਥੇ ਛੋਟੇ ਨਵਾਬ ਤੈਮੂਰ ਅਲੀ ਖਾਨ ਨਾਲ ਪਾਰਟੀ 'ਚ ਉਨ੍ਹਾਂ ਦੀ ਭੈਣ ਇਨਾਇਆ ਖੇਮੂ ਵੀ ਪਹੁੰਚੀ। ਇਨਾਇਆ ਨੂੰ ਪਾਰਟੀ 'ਚ ਲੈ ਕੇ ਖੁਦ ਸੋਹਾ ਅਲੀ ਖਾਨ ਆਈ।

PunjabKesari
ਸੰਨੀ ਲਿ‍ਓਨ ਧੀ ਨਿਸ਼ਾ ਕੌਰ ਪਾਰਟੀ 'ਚ ਨਜ਼ਰ ਆਈ। ਮੀਡੀ‍ਆ ਨੂੰ ਨਿ‍ਸ਼ਾ ਨੇ ਪਿਆਰ ਭਰੇ ਅੰਦਾਜ਼ 'ਚ ਹੱਥ ਹਿਲਾਉਂਦੇ ਹੋਏ ਹੈਲੋ ਵੀ ਕੀਤਾ। 
PunjabKesari
ਪਾਰਟੀ 'ਚ ਕਰਿ‍ਸ਼ਮਾ ਕਪੂਰ ਦੇ ਦੋਵੇਂ ਬੱਚੇ ਸਮਾਇਰਾ ਕਪੂਰ ਅਤੇ ਕਿਆਨ ਕਪੂਰ ਵੀ ਪਹੁੰਚੇ। ਦੋਵਾਂ ਨੇ ਡਰੈੱਸ ਕਲਰ ਰੈੱਡ ਐਂਡ ਬਲੈਕ ਰੱਖਿਆ ਸੀ। ਦੋਵਾਂ ਦੀ ਮਸਤੀ ਭਰੀਆ ਕਈ ਵੀਡ‍ੀਓਜ਼ ਸੋਸ਼ਲ ਮੀਡੀ‍ਆ 'ਤੇ ਵਾਇਰਲ ਹੋ ਰਹੀਆਂ ਹਨ।
PunjabKesari

ਕਰੀਨਾ ਕਪੂਰ ਖਾਨ ਅਤੇ ਤੈਮੂਰ ਨਾਲ ਪਾਰਟੀ 'ਚ ਬਬਿ‍ਤਾ ਕਪੂਰ ਪਹੁੰਚੀ। ਬੱਚਿਆਂ ਨਾਲ ਪਾਰਟੀ ਇੰਜੁਆਏ ਕਰਦੇ ਹੋਏ ਬ‍ਬਿ‍ਤਾ ਕਪੂਰ ਕਾਫੀ ਖੁਸ਼ ਨਜ਼ਰ ਆਈ।
PunjabKesari

PunjabKesari

PunjabKesari

PunjabKesari


Tags: Taimur Ali KhanInaaya Naumi Kemmu Laksshya Kapoor Nisha Kaur Weber Birthday Party

About The Author

manju bala

manju bala is content editor at Punjab Kesari