FacebookTwitterg+Mail

ਕਰਨ ਜੌਹਰ ਦੇ ਬੱਚਿਆਂ ਨਾਲ ਤੈਮੂਰ ਨੇ ਕੀਤੀ ਖੂਬ ਮਸਤੀ, ਦੇਖੋ ਵੀਡੀਓ

taimur ali khan
05 November, 2018 07:12:00 PM

ਮੁੰਬਈ (ਬਿਊਰੋ)— ਕਰਨ ਜੌਹਰ ਅਤੇ ਕਰੀਨਾ ਕਪੂਰ ਖਾਨ ਦੀ ਦੋਸਤੀ ਦੇ ਬਾਰੇ 'ਚ ਕਿਸ ਨੂੰ ਨਹੀਂ ਪਤਾ। ਦੋਵੇਂ ਕਾਫੀ ਚੰਗੇ ਦੋਸਤ ਹਨ। ਹਰ ਦਿਨ ਉਹ ਕਰਨ ਦੇ ਘਰ ਜਾਂਦੀ ਰਹਿੰਦੀ ਹੈ ਪਰ ਆਪਣੇ ਨਾਲ ਤੈਮੂਰ ਨੂੰ ਲਿਜਾਉਣਾ ਨਹੀਂ ਭੁੱਲਦੀ। ਕਰੀਨਾ ਦੇ ਲਾਡਲੇ ਤੈਮੂਰ ਦੇ ਜਨਮ ਤੋਂ ਬਾਅਦ ਕੁਝ ਹੀ ਮਹੀਨਿਆਂ ਬਾਅਦ ਕਰਨ ਨੇ ਸਰੋਗੇਸੀ ਰਾਹੀਂ 2 ਬੱਚੇ ਰੂਹੀ ਅਤੇ ਯਸ਼ ਦੇ ਪਿਤਾ ਬਣੇ।

 
 
 
 
 
 
 
 
 
 
 
 
 
 

Peek a boo!! With my puddings ❤️❤️❤️ #roohiandyash #familysunday

A post shared by Karan Johar (@karanjohar) on Nov 4, 2018 at 1:49am PDT

ਹਾਲ ਹੀ 'ਚ ਕਰੀਨਾ ਆਪਣੇ ਲਾਡਲੇ ਤੈਮੂਰ ਨੂੰ ਲੈ ਕੇ ਕਰਨ ਦੇ ਘਰ ਪਹੁੰਚੀ ਸੀ।

Punjabi Bollywood Tadka
ਤਸਵੀਰਾਂ ਹੋਈਆਂ ਸੋਸ਼ਲ ਮੀਡੀਆ 'ਤੇ ਵਾਇਰਲ
ਇਸ ਮੌਕੇ ਤੈਮੂਰ ਨੇ ਕਰਨ ਜੌਹਰ ਦੇ ਘਰ ਯੂਸ਼-ਰੂਹੀ ਨਾਲ ਕਾਫੀ ਮਸਤੀ ਕੀਤੀ, ਜਿਸ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।


Tags: Kareena Kapoor Taimur Ali Khan Karan Johar Yash JoharPicturesInstagram

About The Author

Chanda

Chanda is content editor at Punjab Kesari