ਮੁੰਬਈ(ਬਿਊਰੋ)— ਤੈਮੂਰ ਦੀ ਕਿਊਟਨੈੱਸ ਦੇ ਲੋਕ ਕਾਫੀ ਦੀਵਾਨੇ ਹਨ। ਉਨ੍ਹਾਂ ਦੀ ਤਸਵੀਰਾਂ ਆਉਂਦੇ ਹੀ ਵਾਇਰਲ ਹੋ ਜਾਂਦੀਆਂ ਹਨ। ਤੈਮੂਰ ਇਸ ਮਹੀਨੇ 20 ਦਸੰਬਰ ਨੂੰ ਦੋ ਸਾਲ ਦੇ ਹੋ ਜਾਣਗੇ। ਤੈਮੂਰ ਦੇ ਜਨਮਦਿਨ ਦਾ ਜਸ਼ਨ ਹੁਣ ਤੋਂ ਸ਼ੁਰੂ ਹੋ ਚੁੱਕਿਆ ਹੈ।
ਇਸ ਦੌਰਾਨ ਕਰੀਨਾ ਅਤੇ ਸੈਫ ਦੋਵੇਂ ਹੀ ਤੈਮੂਰ ਨਾਲ ਪੋਜ ਦਿੰਦੇ ਦਿਖਾਈ ਦਿੱਤੇ। ਸੋਹਾ ਅਲੀ ਖਾਨ ਇਸ ਪਾਰਟੀ 'ਚ ਆਪਣੀ ਧੀ ਨਾਲ ਪਹੁੰਚੀ। ਇਸ ਦੇ ਨਾਲ ਹੀ ਇਸ ਪਾਰਟੀ 'ਚ ਤੈਮੂਰ ਦੇ ਦੋਸਤ ਵੀ ਪਹੁੰਚੇ।
ਇਸ ਦੇ ਨਾਲ ਹੀ ਰਣਵਿਜੈ ਸਿੰਘ ਦਾ ਪਰਿਵਾਰ, ਤੈਮੂਰ ਦੀ ਨਾਨੀ ਬਬਿਤਾ ਕਪੂਰ, ਕਰੀਨਾ ਦੇ ਖਾਸ ਦੋਸਤ, ਤੁਸ਼ਾਰ ਕੁਮਾਰ ਦਾ ਬੇਟਾ ਅਤੇ ਹੋਰ ਕਾਈ ਮਹਿਮਾਨ ਤੈਮੂਰ ਲਈ ਗਿਫਟ ਲੈ ਕੇ ਪਹੁੰਚੇ।
]
ਕਪੂਰ ਪਰਿਵਾਰ ਤੈਮੂਰ ਲਈ ਆਯੋਜਿਤ ਇਸ ਜਸ਼ਨ 'ਚ ਸ਼ਾਮਿਲ ਹੋਇਆ।
ਦੱਸ ਦੇਈਏ ਕਿ ਤੈਮੂਰ ਦਾ ਜਨਮ 20 ਦਸੰਬਰ 2016 ਨੂੰ ਹੋਇਆ ਸੀ।
Rayaan Ladak, Azaan Ladak
Karisma Kapoor , Kiaan Raj Kapoor, Babita Shivdasani
Karisma Kapoor
Amrita Arora
Saba Ali Khan
Kunal Khemu
Rannvijay Singha and wife Priyanka Vohra,Kainaat
Kunal Khemu, Soha Ali Khan, Inaaya Naumi Kemmu, Rannvijay Singh, Kainaat