FacebookTwitterg+Mail

ਪ੍ਰੀ-ਦੀਵਾਲੀ ਸੈਲੀਬਰੇਸ਼ਨ ਦੌਰਾਨ ਤੈਮੂਰ-ਇਨਾਇਆ ਦਾ ਦਿਸਿਆ ਖਾਸ ਅੰਦਾਜ਼

taimur ali khan and inaaya
04 November, 2018 09:59:44 AM

ਮੁੰਬਈ(ਬਿਊਰੋ)— ਇਨ੍ਹੀਂ ਦਿਨੀਂ ਦੇਸ਼ ਭਰ 'ਚ ਤਿਉਹਾਰਾਂ ਦਾ ਸੀਜ਼ਨ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਅਜਿਹੇ ਖਾਸ ਮੌਕਿਆਂ 'ਤੇ ਬਾਲੀਵੁੱਡ ਕਿਵੇਂ ਪਿੱਛੇ ਰਹਿ ਸਕਦਾ ਹੈ। ਹਾਲ ਹੀ 'ਚ ਕਰੀਨਾ ਕਪੂਰ ਖਾਨ ਦੇ ਨੰਨ੍ਹੇ ਤੈਮੂਰ ਅਲੀ ਖਾਨ ਅਤੇ ਸੋਹਾ ਅਲੀ ਖਾਨ ਦੀ ਧੀ ਇਨਾਇਆ ਦੀਆਂ ਪ੍ਰੀ ਦੀਵਾਲੀ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਤੈਮੂਰ ਮਾਂ ਕਰੀਨਾ ਕਪੂਰ ਨਾਲ ਪਲੇ ਵੇ ਸਕੂਲ 'ਚ ਹੋਏ ਦੀਵਾਲੀ ਸੈਲੀਬਰੇਸ਼ਨ 'ਚ ਹਿੱਸਾ ਲੈਣ ਲਈ ਪਹੁੰਚਿਆ ਸੀ। ਇਸ ਦੌਰਾਨ ਤੈਮੂਰ ਨੇ ਕੁੜਤਾ ਪਜਾਮਾ ਕੈਰੀ ਕੀਤਾ ਸੀ, ਜਿਸ 'ਚ ਉਹ ਬੇਹੱਦ ਕਿਊਟ ਲੱਗ ਰਿਹਾ ਸੀ।

Punjabi Bollywood Tadka

ਤੈਮੂਰ ਅਲੀ ਖਾਨ ਦੇ ਨਾਲ ਉਸ ਦੀ ਭੂਆ ਸੋਹਾ ਅਲੀ ਖਾਨ ਵੀ ਨਜ਼ਰ ਆ ਰਹੀ ਸੀ। ਉਹ ਆਪਣੀ ਬੇਟੀ ਇਨਾਇਆ ਨਾਲ ਦੀਵਾਲੀ ਦੇ ਇਸ ਸਮਾਰੋਹ 'ਚ ਪਹੁੰਚੀ ਹੋਈ ਸੀ।

Punjabi Bollywood Tadka

ਉਹ ਆਪਣੀ ਮਾਂ ਦੀ ਗੋਦ 'ਚ ਬੇਹੱਦ ਕਿਊਟ ਨਜ਼ਰ ਆ ਰਹੀ ਸੀ। ਇਹ ਦੋਵੇਂ ਭੈਣ ਭਰਾ ਅਕਸਰ ਇੱਕਠੇ ਨਜ਼ਰ ਆ ਜਾਂਦੇ ਹਨ। ਕਰੀਨਾ ਕਪੂਰ ਅਤੇ ਸੋਹਾ ਅਲੀ ਖਾਨ ਦੋਵੇਂ ਨਨਾਣ ਭਰਜਾਈ ਹਨ ਅਤੇ ਅਕਸਰ ਦੋਵੇਂ ਵਧੀਆ ਬਾਂਡ ਸ਼ੇਅਰ ਕਰਦੀਆਂ ਹਨ।


Tags: Diwali Chhota PataakhasTaimur Ali Khan Inaaya Festive Soha Ali Khan Kareena Kapoor Khan Instagram

About The Author

sunita

sunita is content editor at Punjab Kesari